
ਪੰਜਾਬ ਦੇ ਲੋਕਸਭਾ ਹਲਕੇ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਭਾਜਪਾ ਵਿਰੁੱਧ ਬਿਆਨ ਦਿੱਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਰਾ ਫੇਲ੍ਹ ਹੋ ਗਈ ਹੈ। ਉਹਨਾਂ ਕਿਹਾ ਕਿ ਭਾਜਪਾਚਾਹੇ ਸਨੀ ਦਿਓਲ ਜਾਂ ਸਨੀ ਲਿਓਨ ਨੂੰ ਲਿਆਏ ਚੋਣ ਮੈਦਾਨ ਵਿੱਚ ਪਰ ਕੋਈ ਵੀ ਸਾਡੀ ਹਨੇਰੀ ਅੱਗੇ ਟਿੱਕ ਨਹੀਂ ਸਕੇਗਾ





















