Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 10 ਜੂਨ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 ਪਾਕਿਸਤਾਨ ਨੇ ਅਫਗਾਨਿਸਤਾਨ ‘ਤੇ ਕੀਤੇ ਹਵਾਈ ਹਮਲੇ ; 11 ਬੱਚਿਆਂ ਸਮੇਤ 13 ਦੀ ਮੌਤ
🛑 ITF Rankings : ਸ੍ਰਿਸ਼ਟੀ ਕਿਰਨ ਅੰਡਰ-13 ਟੈਨਿਸ ਵਿੱਚ ਵਿਸ਼ਵ ਨੰਬਰ 1
🛑 ਖਸਰੇ ਦੇ ਪ੍ਰਕੋਪ ਵਿੱਚ 3 ਹੋਰ ਬੱਚਿਆਂ ਦੀ ਮੌਤ ; ਮੌਤਾਂ ਦੀ ਗਿਣਤੀ 630 ਤੋਂ ਪਾਰ
🛑 ਰੂਸ ਵਿੱਚ ਫਸੇ 20 ਗੁਜਰਾਤੀ ; ਪਾਸਪੋਰਟ ਜ਼ਬਤ
🛑 ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ
🛑 ਅੰਮ੍ਰਿਤਸਰ ਤੋਂ ਪਾਕਿਸਤਾਨ ਲਈ 541 ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
🛑 ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਅਚਾਨਕ ਹੋਏ ਧਮਾਕੇ ਵਿੱਚ 2 ਸੈਨਿਕ ਮਾਰੇ ਗਏ
🛑 ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ























