Big Breaking: ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਸਲੂਨ ਮਾਲਕ ਨੇ ਪੂਰਾ ਪਰਿਵਾਰ ਖਤਮ ਕਰਕੇ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ, 8 ਜਨਵਰੀ 2026 (ਵਿਸ਼ਵ ਵਾਰਤਾ) – ਫਿਰੋਜ਼ਪੁਰ (Big Breaking) ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸਲੂਨ ਮਾਲਕ ਨੇ ਆਪਣਾ ਪੂਰਾ ਪਰਿਵਾਰ ਖਤਮ ਕਰਕੇ ਖੁਦ ਵੀ ਖ਼ੁਦਕੁਸ਼ੀ ਕਰ ਲਈ। ਸਲੂਨ ਮਾਲਕ ਦੀ ਪਹਿਚਾਣ ਮਾਹੀ ਸੋਢੀ ਵੱਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਲੂਨ ਮਾਲਕ ਮਾਹੀ ਸੋਢੀ ਨੇ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀ ਮਾਰੀ ਫੇਰ ਖੁਦ ਵੀ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਉਸ ਦੀਆਂ ਦੋ ਧੀਆਂ ਸਨ, ਇੱਕ ਦੀ ਉਮਰ ਦਸ ਸਾਲ ਅਤੇ ਦੂਜੀ ਦੀ ਉਮਰ ਛੇ ਸਾਲ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























