Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 4 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
– AAP MLA ਪਠਾਨਮਾਜਰਾ ਵਿਰੁੱਧ ਹਰਿਆਣਾ ਵਿੱਚ FIR ਦਰਜ: ਸੋਸ਼ਲ ਮੀਡੀਆ ਅਕਾਊਂਟ ਵੀ ਬੰਦ
– Punjab Flood: ਕੇਂਦਰੀ ਖੇਤੀਬਾੜੀ ਮੰਤਰੀ ਅੱਜ ਪੰਜਾਬ ਦੌਰੇ ‘ਤੇ: ਹੜ੍ਹ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਦਾ ਕਰਨਗੇ ਦੌਰਾ
– Kejriwal ਅੱਜ ਪਹੁੰਚਣਗੇ ਪੰਜਾਬ: ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
– New GST Slabs: ਹੁਣ GST ਦੇ ਸਿਰਫ਼ ਦੋ ਸਲੈਬ ਹੋਣਗੇ: ਬਦਲਾਅ 22 ਸਤੰਬਰ ਤੋਂ ਹੋਣਗੇ ਲਾਗੂ
– Crime: ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ 7 ਕਰੋੜ ਦੀ ਫਿਰੌਤੀ: ਗੈਂਗਸਟਰ ਹੈਰੀ ਬਾਕਸਰ ਦੇ ਨਾਮ ਤੋਂ ਆਇਆ ਫੋਨ
– Patna ਵਿੱਚ ਭਿਆਨਕ ਸੜਕ ਹਾਦਸਾ: ਪੰਜ ਕਾਰੋਬਾਰੀਆਂ ਦੀ ਮੌਤ
– Haryana: ਯਮੁਨਾ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚੀ: ਗੁਰੂਗ੍ਰਾਮ ਸਮੇਤ 6 ਜ਼ਿਲ੍ਹਿਆਂ ਵਿੱਚ ਮੀਂਹ ਦੀ ਵੀ ਚੇਤਾਵਨੀ
– Hockey Asia Cup : ਹਾਕੀ ਏਸ਼ੀਆ ਕੱਪ ਦੇ ਸੁਪਰ-4 ‘ਚ ਭਾਰਤ-ਕੋਰੀਆ ਮੈਚ ਡਰਾਅ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























