Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 30 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Farmer: ਵੱਡਾ ਖੁਲਾਸਾ: ਪੰਜਾਬ ਦੇ 37.62 ਲੱਖ ਕਿਸਾਨਾਂ ‘ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ, ਪੜ੍ਹੋ ਵੇਰਵਾ
– BBMB: ਭਾਖੜਾ ਡੈਮ ‘ਤੇ ਜਲਦ ਹੀ CISF ਹੋਵੇਗੀ ਤੈਨਾਤ
– Rain Alert: ਪੰਜਾਬ ‘ਚ ਅੱਜ ਮੀਂਹ ਦੀ ਚੇਤਾਵਨੀ: ਚੱਲਣਗੀਆਂ ਤੇਜ਼ ਹਵਾਵਾਂ
– Punjab : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ; ਲਏ ਜਾ ਸਕਦੇ ਹਨ ਵੱਡੇ ਫੈਸਲੇ
– Trident Group ਨੇ ਭਾਰਤੀ ਖੇਡਾਂ ਦੀ ਵੱਡੀ ਦੁਨੀਆ ਵਿੱਚ ਰੱਖਿਆ ਕਦਮ, ਬਣਿਆ PGTI ਦਾ ਟਾਈਟਲ ਸਪਾਂਸਰ
– Australia: ਆਸਟ੍ਰੇਲੀਆ ‘ਚ YouTube ਹੋਇਆ ਬੈਨ, ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
– International News: ਹਥਿਆਰਬੰਦ ਗਰੁੱਪ ਵੱਲੋਂ ਫੌਜੀ ਅੱਡੇ ‘ਤੇ ਹਮਲਾ, 50 ਸੈਨਿਕਾਂ ਦੀ ਮੌਤ
– International News : ਰੂਸ ਦੇ ਕਾਮਚਟਕਾ ‘ਚ ਆਇਆ 8.7 ਤੀਬਰਤਾ ਦਾ ਭੂਚਾਲ
– Entertainment News: ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’ ਯੂਟਿਊਬ ‘ਤੇ ਹੋਵੇਗੀ ਰਿਲੀਜ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























