Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 19 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਦੀ ਪਤਨੀ ਦਾ ਦੇਹਾਂਤ
– Punjab: ਗਿਆਨੀ ਰਘੁਬੀਰ ਸਿੰਘ ਨੇ ਦੂਰ ਕੀਤੀ ਦੁਚਿੱਤੀ, ਦੱਸਿਆ ਕਿਸ ਤਰੀਕ ਨੂੰ ਮਨਾਇਆ ਜਾਵੇਗਾ ‘ਬੰਦੀ ਛੋੜ ਦਿਵਸ’
– Crime News: ਲੁਧਿਆਣਾ ਦੇ ਕਾਰੋਬਾਰੀ ਦੇ ਘਰ ‘ਤੇ ਚਲਾਈਆਂ ਗਈਆਂ 15 ਗੋਲੀਆਂ: ਮੰਗੀ ਗਈ 5 ਕਰੋੜ ਫਿਰੌਤੀ
– DIG Bhullar: ਡੀਆਈਜੀ ਤੋਂ ਬਾਅਦ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਅੱਠ ਪੁਲਿਸ ਅਧਿਕਾਰੀ ਵੀ ਸੀਬੀਆਈ ਦੀ ਰਾਡਾਰ ‘ਤੇ
– International News: ਬ੍ਰਾਜ਼ੀਲ ਵਿੱਚ ਬੱਸ ਪਲਟਣ ਨਾਲ 17 ਯਾਤਰੀਆਂ ਦੀ ਮੌਤ
– India Vs Australia: ਪੜ੍ਹੋ ਭਾਰਤ ਨੇ ਆਸਟ੍ਰੇਲੀਆ ਨੂੰ ਕਿੰਨੀਆਂ ਦੌੜਾਂ ਦਾ ਦਿੱਤਾ ਟੀਚਾ
– India Vs Australia: ਭਾਰਤ-ਆਸਟ੍ਰੇਲੀਆ ਪਹਿਲਾ ਵਨਡੇ: ਮੀਂਹ ਰੁਕਿਆ: ਮੈਚ ਥੋੜੀ ਦੇਰ ਤੱਕ ਮੁੜ ਸ਼ੁਰੂ ਹੋਣ ਦੀ ਉਮੀਦ
– Big Breaking: ਦੁਪਹਿਰ ਵੇਲੇ (12 ਵਜੇ) ਦੀਆਂ ਵੱਡੀਆਂ ਖ਼ਬਰਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























