Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 12 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Nurse Murder Case: ਨਰਸ ਦੇ ਕਤਲ ਮਾਮਲੇ ‘ਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਹੋਈ ਉਮਰ ਕੈਦ
– Punjab ਦੇ ‘ਆਪ’ ਵਿਧਾਇਕ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ
– PUNJAB : ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ
– Punjab ‘ਚ ਮੌਸਮ ਰਹੇਗਾ ਸਾਫ਼, ਮੀਂਹ ਦੀ ਕੋਈ ਚੇਤਾਵਨੀ ਨਹੀਂ: ਹੜ੍ਹ ਵਾਲੇ ਇਲਾਕਿਆਂ ਵਿੱਚ ਵੀ ਪਾਣੀ ਦਾ ਪੱਧਰ ਘਟਿਆ
– Kangana Defamation Case: ਕੰਗਨਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਪੜ੍ਹੋ ਪੂਰੀ ਖਬਰ
– Vice President Oath Ceremony: ਸੀਪੀ ਰਾਧਾਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
– PM Modi ਦੇ ਮਣੀਪੁਰ ਦੌਰੇ ਤੋਂ 2 ਦਿਨ ਪਹਿਲਾਂ ਫੇਰ ਹੋਈ ਹਿੰਸਾ
– Naxalites Encounter: ਛੱਤੀਸਗੜ੍ਹ ਵਿੱਚ ਮੁਕਾਬਲਾ: 10 ਨਕਸਲੀ ਢੇਰ: 1 ਕਰੋੜ ਰੁਪਏ ਇਨਾਮੀ ਬਾਲਕ੍ਰਿਸ਼ਨ ਵੀ ਸ਼ਾਮਿਲ
– Nepal Protest: ਸੁਸ਼ੀਲਾ ਕਾਰਕੀ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ: ਸੰਸਦ ਭੰਗ ਕਰਨ ‘ਤੇ ਚਰਚਾ ਰੁਕੀ
– Israel Middle East Attack: ਇਜ਼ਰਾਈਲ ਨੇ 72 ਘੰਟਿਆਂ ਵਿੱਚ 6 ਮੁਸਲਿਮ ਦੇਸ਼ਾਂ ‘ਤੇ ਹਮਲਾ ਕੀਤਾ: 200 ਮੌਤਾਂ
– Asia Cup: India VS Pak ਮੈਚ 14 ਸਤੰਬਰ ਨੂੰ: ਭਾਰਤ ਨੇ ਏਸ਼ੀਆ ਕੱਪ ਦੇ 56% ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾਇਆ
– Asia Cup 2025 : ਬੰਗਲਾਦੇਸ਼ ਨੇ ਏਸ਼ੀਆ ਕੱਪ ‘ਚ ਜਿੱਤ ਨਾਲ ਕੀਤੀ ਸ਼ੁਰੂਆਤ ; ਹਾਂਗਕਾਂਗ ਨੂੰ 7 ਵਿਕਟਾਂ ਨਾਲ ਹਰਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























