Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 10 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਗਵਰਨਰ ਨੇ ਹਸਪਤਾਲ ਪਹੁੰਚ CM ਮਾਨ ਦੀ ਸਿਹਤ ਦਾ ਜਾਣਿਆ ਹਾਲ-ਚਾਲ
– Punjab Flood: ਔਰਤ ਨੇ Rescue ਸੈਂਟਰ ‘ਚ ਬੱਚੇ ਨੂੰ ਦਿੱਤਾ ਜਨਮ
– Punjab Breaking: ਅੱਜ ਦੁਪਹਿਰ ਤੋਂ ਬੰਦ ਰਹਿਣਗੇ ਪੰਜਾਬ ਦੇ ਸਾਰੇ ਬੱਸ ਅੱਡੇ, ਪੜ੍ਹੋ ਵੇਰਵਾ
– UPI new rules : ਇਸ ਦਿਨ ਤੋਂ ਬਦਲ ਜਾਵੇਗੀ Paytm, PhonePe ਦੀ ਲਿਮਟ ; ਜਾਣੋ ਕੀ ਹੈ ਨਵਾਂ ਨਿਯਮ
– India-Pak Match: ਭਾਰਤ-ਪਾਕਿਸਤਾਨ ਮੈਚ ‘ਤੇ ਪਾਬੰਦੀ ਲਗਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ
– Asia Cup ਵਿੱਚ ਭਾਰਤ ਦਾ ਅੱਜ ਪਹਿਲਾ ਮੈਚ UAE ਨਾਲ
– Asia Cup 2025 : ਟੀ-20 ਏਸ਼ੀਆ ਕੱਪ ‘ਚ ਅਫਗਾਨਿਸਤਾਨ ਦੀ ਜੇਤੂ ਸ਼ੁਰੂਆਤ ; ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾਇਆ
– Nepal Protest: ਹੁਣ ਪੂਰੇ ਨੇਪਾਲ ‘ਤੇ ਫੌਜ ਦਾ ਕਬਜ਼ਾ: PM ਓਲੀ ਨੇ ਦਿੱਤਾ ਅਸਤੀਫਾ, ਫਿਰ ਵੀ ਹਿੰਸਾ ਜਾਰੀ
– Nepal Protest: ਤਿੰਨ ਵੱਡੇ ਘੁਟਾਲੇ: ਨੇਪਾਲ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ Inside Story
– Apple ਵੱਲੋਂ ਨਵੇਂ ਏਅਰਪੌਡ ਲਾਂਚ: ਹੋਰ ਉਤਪਾਦ ਵੀ ਕੀਤੇ ਜਾਣਗੇ ਲਾਂਚ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























