Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 31 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਸਾਬਕਾ ਡੀਆਈਜੀ ਹਰਚਰਨ ਭੁੱਲਰ ਦੀ ਨਿਆਂਇਕ ਹਿਰਾਸਤ ‘ਚ ਵਾਧਾ
– Diljit Dosanjh: ਨਸਲਭੇਦ ਦਾ ਸ਼ਿਕਾਰ ਹੋਏ ਦਿਲਜੀਤ ਦੋਸਾਂਝ
– Punjab: ਆਮਦਨ ਕਰ ਅਧਿਕਾਰੀਆਂ ਵਿਰੁੱਧ FIR ਕਰਨ ਦਾ ਹੁਕਮ: ਲੁਧਿਆਣਾ ‘ਚ ਡਾਕਟਰ ਦੇ ਘਰ ਛਾਪਾ ਮਾਰਨ ਦਾ ਮਾਮਲਾ
– Punjab Weather: ਮੋਂਥਾ ਤੂਫ਼ਾਨ ਦੇ ਕਮਜ਼ੋਰ ਹੋਣ ਨਾਲ ਹੀ ਪੰਜਾਬ ‘ਚ ਵਧਿਆ ਪ੍ਰਦੂਸ਼ਣ
– CBSE ਵੱਲੋਂ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ
– International News: ਚੀਨ ਇੱਕ 32 ਸਾਲਾ ਪੁਲਾੜ ਯਾਤਰੀ ਦੇ ਨਾਲ ਪੁਲਾੜ ਵਿੱਚ ਭੇਜੇਗਾ ਚਾਰ ਚੂਹੇ
– Ind Vs Aus : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਟੀ-20 ਅੱਜ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























