Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 30 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਸਾਬਕਾ ਡੀਜੀਪੀ ਦੇ ਪੁੱਤ ਦੀ ਮੌਤ ਮਾਮਲਾ: ਐਸਆਈਟੀ ਵੱਲੋਂ ਚਾਰ ਨੌਕਰਾਂ ਦੇ ਬਿਆਨ ਦਰਜ
– Kangana Case: ਕੰਗਨਾ ਦੀ ਮੁਆਫ਼ੀ ‘ਤੇ ਬਜ਼ੁਰਗ ਮਾਤਾ ਮਹਿੰਦਰ ਕੌਰ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
– Mela Ghadri Babeyan Da : ਜਲੰਧਰ ਵਿੱਚ ਮੇਲਾ ਗਦਰੀ ਬਾਬਿਆਂ ਦਾ ਅੱਜ ਤੋਂ
– Punjab Weather: ਚੱਕਰਵਾਤੀ ਤੂਫ਼ਾਨ ਮੋਂਥਾ ਦਾ ਪੰਜਾਬ ‘ਤੇ ਵੀ ਪਿਆ ਪ੍ਰਭਾਵ: ਤਾਪਮਾਨ ‘ਚ ਹੋਈ ਗਿਰਾਵਟ
– The Taj Story : ‘ਦਿ ਤਾਜ ਸਟੋਰੀ’ ਵਿਰੁੱਧ ਪਟੀਸ਼ਨਾਂ ‘ਤੇ ਦਿੱਲੀ ਹਾਈ ਕੋਰਟ ‘ਚ ਸੁਣਵਾਈ ਅੱਜ
– National News: ਭਾਜਪਾ ਨੇਤਾ ਨਵਨੀਤ ਰਾਣਾ ਨੂੰ ਗੈਂਗਰੇਪ ਅਤੇ ਜਾਨੋਂ ਮਾਰਨ ਦੀ ਮਿਲੀ ਧਮਕੀ
– US Senate Against Tariffs: ਅਮਰੀਕੀ ਸੈਨੇਟ ਨੇ ਕੈਨੇਡਾ ‘ਤੇ ਟੈਰਿਫ ਵਿਰੁੱਧ ਮਤਾ ਕੀਤਾ ਪਾਸ
– IND Vs AUS: ਮਹਿਲਾ ਵਿਸ਼ਵ ਕੱਪ: ਦੂਜੇ ਸੈਮੀਫਾਈਨਲ ਵਿੱਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਮੁਕਾਬਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























