Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 28 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Canada ‘ਚ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਦਰਸ਼ਨ ਸਿੰਘ ਸਾਹਸੀ ਦੀ ਗੋਲੀਆਂ ਮਾਰ ਕੇ ਹੱਤਿਆ
– Punjab: ਪੰਜਾਬੀ ਨੌਜਵਾਨ ਨੇ ਆਪਣੇ ਕੰਨਾਂ ਨਾਲ ਚੁੱਕਿਆ 84.5 ਕਿਲੋ ਭਾਰ: ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ
– PUNJAB : ਪੰਜਾਬ ਸਰਕਾਰ ਵੱਲੋਂ 2 PSS ਅਧਿਕਾਰੀਆਂ ਦੇ ਤਬਾਦਲੇ ; ਗੁਰਦੀਪ ਸਿੰਘ ਅੰਡਰ ਸੈਕਟਰੀ ਪਰਸੋਨਲ ਨਿਯੁਕਤ
– PUNJAB : ਪੰਜਾਬ ਸਰਕਾਰ ਵੱਲੋਂ 17 IFS, PFS ਅਧਿਕਾਰੀਆਂ ਦੇ ਤਬਾਦਲੇ ; ਪੜ੍ਹੋ ਸੂਚੀ
– PUNJAB : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
– PM Kisan Nidhi Yojana ਦੀ 21ਵੀਂ ਕਿਸ਼ਤ ਨਵੰਬਰ ਵਿੱਚ ਕੀਤੀ ਜਾਵੇਗੀ ਜਾਰੀ
– Chhath Puja : ਛੱਠ ਦੇ ਤਿਉਹਾਰ ਦਾ ਚੜ੍ਹਦੇ ਸੂਰਜ ਨਾਲ ਹੋਇਆ ਸ਼ੁਭ ਸਮਾਪਨ
– Bihar Election 2025 : INDIA ਬਲਾਕ ਅੱਜ ਜਾਰੀ ਕਰੇਗਾ ਚੋਣ ਮੈਨੀਫੈਸਟੋ
– SIR Update: ਐਮਪੀ-ਯੂਪੀ, ਰਾਜਸਥਾਨ ਸਮੇਤ 12 ਰਾਜਾਂ ਵਿੱਚ SIR ਅੱਜ ਤੋਂ ਸ਼ੁਰੂ: 7 ਫਰਵਰੀ ਤੱਕ ਹੋਵੇਗੀ ਮੁਕੰਮਲ
– Donald Trump ਨੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਕੀਤੀ ਜ਼ਾਹਰ
– International News: ਤੁਰਕੀ ਵਿੱਚ ਆਇਆ 6.1 ਤੀਬਰਤਾ ਦਾ ਭੂਚਾਲ
ਹੋਰ (Big Breaking) ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























