Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 15 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਘੋੜੇ ਦੀ ਆਤਮਾ ਲਈ ਅੰਤਿਮ ਅਰਦਾਸ, ਮਾਲਕ ਨੇ ਕਾਰਡ ਛਾਪਵਾਏ: ਕਿਹਾ, ‘ਮੇਰੇ ਲਈ ਤੀਜੇ ਪੁੱਤਰ ਵਾਂਗ ਸੀ’
– Punjab Weather: ਆਉਣ ਵਾਲੇ ਦਿਨਾਂ ‘ਚ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ, ਪੜ੍ਹੋ ਵੇਰਵਾ
– Rajasthan : ਏਸੀ ਬੱਸ ਵਿੱਚ ਅੱਗ ਲੱਗਣ ਕਾਰਨ 20 ਲੋਕ ਜ਼ਿੰਦਾ ਸੜੇ
– IPS Suicide Case: ਹਰਿਆਣਾ IPS ਖੁਦਕੁਸ਼ੀ ਮਾਮਲਾ: ਘਟਨਾ ਦੇ 9ਵੇਂ ਦਿਨ ਪੋਸਟਮਾਰਟਮ ਸ਼ੁਰੂ
– Silver Rate: ਚਾਂਦੀ ਦੀ ਕੀਮਤ 10 ਮਹੀਨਿਆਂ ਵਿੱਚ ਹੋਈ ਦੁੱਗਣੀ: ਪੜ੍ਹੋ ਵੇਰਵਾ
– Gold Rate: ਸੋਨੇ ਦੀ ਕੀਮਤ ਇੱਕ ਵਾਰ ਫੇਰ ਰਿਕਾਰਡ ਪੱਧਰ ‘ਤੇ ਪਹੁੰਚੀ
– Entertainment: ਕੰਨੜ ਅਦਾਕਾਰ ਰਾਜੂ ਤਾਲੀਕੋਟੇ ਦਾ ਦੇਹਾਂਤ: ਫਿਲਮ ਦੀ ਸ਼ੂਟਿੰਗ ਦੌਰਾਨ ਪਿਆ ਦਿਲ ਦਾ ਦੌਰਾ
– World Cup : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਪਾਕਿਸਤਾਨ ਤੇ ਇੰਗਲੈਂਡ ਹੋਣਗੇ ਆਹਮੋ-ਸਾਹਮਣੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























