Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Breaking News: ਰਾਜਨ ਮਾਨ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਕਾਰਜਕਾਰਨੀ ਮੈਂਬਰ ਨਿਯੁਕਤ
– IPS Suicide Case: ਹਰਿਆਣਾ IPS ਖੁਦਕੁਸ਼ੀ ਮਾਮਲਾ: ਅੱਜ ਹੋ ਸਕਦਾ ਹੈ ਪੋਸਟਮਾਰਟਮ
– Big Breaking: ED ਨੇ ਰਿਲਾਇੰਸ ਪਾਵਰ ਦੇ CFO ਨੂੰ ਕੀਤਾ ਗ੍ਰਿਫ਼ਤਾਰ
– Akhilesh Yadav ਦਾ ਫੇਸਬੁੱਕ ਅਕਾਊਂਟ ਸਸਪੈਂਡ: 8 ਮਿਲੀਅਨ ਫਾਲੋਅਰ ਸਨ
– Voter List Revision: ਬਿਹਾਰ ਤੋਂ ਬਾਅਦ ਚੋਣ ਕਮਿਸ਼ਨ ਹੁਣ ਦੇਸ਼ ਭਰ ਵਿੱਚ SIR ਕਰਵਾਏਗਾ
– IND vs WI: ਦਿੱਲੀ ਟੈਸਟ ਦਾ ਅੱਜ ਦੂਜਾ ਦਿਨ: ਯਸ਼ਸਵੀ ਦੋਹਰਾ ਸੈਂਕੜਾ ਬਣਾਉਣ ਦੇ ਨੇੜੇ
– World Cup : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਇੰਗਲੈਂਡ ਦਾ ਸਾਹਮਣਾ ਸ਼੍ਰੀਲੰਕਾ ਨਾਲ
– Bollywood News : ਫਿਲਮਫੇਅਰ ਪੁਰਸਕਾਰ ਸਮਾਰੋਹ ਅੱਜ
– US Tariffs On China: ਟਰੰਪ ਨੇ ਚੀਨ ‘ਤੇ 100% ਟੈਰਿਫ ਲਾਇਆ, 1 ਨਵੰਬਰ ਤੋਂ ਹੋਵੇਗਾ ਲਾਗੂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























