Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਬੰਗਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਦਾ ਦੇਹਾਂਤ
– Punjab: ਅੰਮ੍ਰਿਤਸਰ ਦੇ ਫੌਜੀ ਦਾ ਪੁੱਤ ਗੰਭੀਰ ਬਿਮਾਰੀ ਨਾਲ ਪੀੜਤ: ਇਲਾਜ ਲਈ 24 ਕਰੋੜ ਦੀ ਲੋੜ
– Punjab: ਸਾਬਕਾ ਡੀਆਈਜੀ ਭੁੱਲਰ ਮਾਮਲੇ ਵਿੱਚ ਈਡੀ ਦੀ ਹੋਵੇਗੀ ਐਂਟਰੀ
– Rajvir Jawanda ਦੀ ਨਵੀਂ ਫਿਲਮ 28 ਨਵੰਬਰ ਨੂੰ ਹੋਵੇਗੀ ਰਿਲੀਜ਼
– Punjab Weather: ਪੰਜਾਬ ਵਿੱਚ ਸਵੇਰ ਅਤੇ ਸ਼ਾਮ ਵੇਲੇ ਵਧੀ ਠੰਡ: ਦਸੰਬਰ ਵਿੱਚ ਠੰਡ ਨਾਲ ਕੰਬਣਗੇ ਲੋਕ
– Delhi Airport ‘ਤੇ ਸਾਈਬਰ ਹਮਲੇ ਦਾ ਸ਼ੱਕ: NSA ਦਫ਼ਤਰ ਵਿਖੇ ਮੀਟਿੰਗ ਤੋਂ ਬਾਅਦ ਉੱਚ ਪੱਧਰੀ ਜਾਂਚ ਸ਼ੁਰੂ
– Ajit Pawar ਦੇ ਪੁੱਤ ਦੀ ਕੰਪਨੀ ‘ਤੇ ਸਰਕਾਰੀ ਜ਼ਮੀਨ ਹੜੱਪਣ ਦਾ ਦੋਸ਼; 9 ਵਿਰੁੱਧ ਮਾਮਲਾ ਦਰਜ
– Mohan Bhagwat ਦਾ ਵੱਡਾ ਬਿਆਨ: ਕਿਹਾ – ‘ਭਾਰਤ ਦੇ ਮੁਸਲਮਾਨਾਂ ਅਤੇ ਈਸਾਈਆਂ ਦੇ ਪੂਰਵਜ ਹਿੰਦੂ ਸੀ’
– National: ਕਾਲਜ ਵਿੱਚ ਵਿਦਿਆਰਥੀ ਨੇ ਆਪਣੇ ਆਪ ਨੂੰ ਲਾਈ ਅੱਗ
– Airport Technical Glitch: ਦਿੱਲੀ ਤੋਂ ਬਾਅਦ ਕਾਠਮੰਡੂ ਹਵਾਈ ਅੱਡੇ ‘ਤੇ ਆਈ ਤਕਨੀਕੀ ਖਰਾਬੀ: 350 ਉਡਾਣਾਂ ਪ੍ਰਭਾਵਿਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























