Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Weather Update : ਪੰਜਾਬ ਵਿੱਚ ਡਿੱਗਿਆ ਪਾਰਾ ; ਠੰਢ ਫੜੇਗੀ ਜ਼ੋਰ
– Mohali : ਸੈਕਟਰ 70 ਦੇ ਐਮ ਆਈ ਜੀ ਦੇ ਵਾਸੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ
– Amritpal Singh News : ਅੰਮ੍ਰਿਤਪਾਲ ਸਿੰਘ ਦੀ NSA ਵਿਰੁੱਧ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
– Russia ਵਿੱਚ ਡੈਮ ਵਿੱਚੋਂ ਮਿਲੀ ਭਾਰਤੀ ਵਿਦਿਆਰਥੀ ਦੀ ਲਾਸ਼, 19 ਦਿਨਾਂ ਤੋਂ ਸੀ ਲਾਪਤਾ
– Mamata Banerjee ਨੇ SIR ਫਾਰਮ ਲੈਣ ਦਾ ਦਾਅਵਾ ਕੀਤਾ ਖਾਰਜ
– Sports: ਸਮ੍ਰਿਤੀ ਮੰਧਾਨਾ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨੌਮੀਨੇਟ
– World Cup Winner: ਪੰਜਾਬ ਸਰਕਾਰ ਅੱਜ ਚੈਂਪੀਅਨ ਧੀਆਂ ਦਾ ਕਰੇਗੀ ਸਵਾਗਤ
– International News: ਅਮਰੀਕਾ ਨੇ 17ਵੀਂ ਵਾਰ ਡਰੱਗ ਤਸਕਰਾਂ ਦੀ ਕਿਸ਼ਤੀ ‘ਤੇ ਕੀਤਾ ਹਮਲਾ, 3 ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























