Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 4 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Sports News: 3 ਪੰਜਾਬਣਾਂ ਨੇ ਦੇਸ਼ ਦਾ ਵਧਾਇਆ ਮਾਣ: ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵੀ ਕੋਈ ਐਲਾਨ ਨਹੀਂ
– Canada ਨੇ 74% ਭਾਰਤੀ ਵਿਦਿਆਰਥੀ ਵੀਜ਼ੇ ਕੀਤੇ ਰੱਦ
– Amritsar : ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ
– Weather Update : ਪੰਜਾਬ ਵਿੱਚ ਅੱਜ ਤੋਂ ਬਦਲੇਗਾ ਮੌਸਮ ; ਦੋ ਦਿਨਾਂ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ
– Punjab: ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ
– Anil Ambani Property: ਅਨਿਲ ਅੰਬਾਨੀ ਦੀਆਂ 7,500 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
– Truck Accident: ਜੈਪੁਰ ਵਿੱਚ ਸ਼ਰਾਬੀ ਡਰਾਈਵਰ ਨੇ 17 ਵਾਹਨਾਂ ਨੂੰ ਕੁਚਲਿਆ: 14 ਮੌਤਾਂ
– International News: ਉੱਤਰੀ ਕੋਰੀਆ ਦੇ ਸਾਬਕਾ ਰਾਸ਼ਟਰ ਮੁਖੀ ਕਿਮ ਯੋਂਗ ਨਾਮ ਦਾ ਦੇਹਾਂਤ
– International News: ਪਾਕਿਸਤਾਨ ਕਰ ਰਿਹਾ ਪ੍ਰਮਾਣੂ ਪ੍ਰੀਖਣ: ਰੂਸ, ਚੀਨ ਅਤੇ ਕੋਰੀਆ ਵਿੱਚ ਵੀ ਹੋ ਰਹੇ ਪ੍ਰੀਖਣ: ਟਰੰਪ
– International News: ਨੇਪਾਲ ਵਿੱਚ ਟੁੱਟਿਆ ਬਰਫ਼ ਦਾ ਪਹਾੜ; 7 ਪਰਬਤਰੋਹੀਆਂ ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























