Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 27 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– SYL ਨਹਿਰ ਵਿਵਾਦ ‘ਚੋਂ ਪਿੱਛੇ ਹਟੀ ਕੇਂਦਰ ਸਰਕਾਰ: ਪੰਜਾਬ ਅਤੇ ਹਰਿਆਣਾ ਨੂੰ ਇਕੱਠੇ ਬੈਠ ਕੇ ਹੱਲ ਲੱਭਣ ਲਈ ਕਿਹਾ
– Breaking: ‘ਆਪ’ ਆਗੂ ‘ਤੇ ਚੱਲੀਆਂ ਗੋਲੀਆਂ: ਵਾਲ-ਵਾਲ ਬਚੇ
– Canada: ਘਰ ‘ਚ ਅੱਗ ਲੱਗਣ ਕਾਰਨ ਪੰਜਾਬੀ ਪਰਿਵਾਰ ਦੇ 4 ਮੈਂਬਰ ਜ਼ਿੰਦਾ ਸੜੇ
– Punjab ਦੇ ਸਾਬਕਾ ਮੰਤਰੀ ਮਜੀਠੀਆ ਮਾਮਲੇ ਵਿੱਚ ਜੋੜੀ ਗਈ ਨਵੀਂ ਧਾਰਾ
– Chandigarh ਵਿੱਚ ਸਾਈਕਲ ਟਰੈਕ ‘ਤੇ ਚਲਾਈ ਸਰਕਾਰੀ ਇਨੋਵਾ ਕਾਰ, ਪੁਲਿਸ ਨੇ ਕੱਟਿਆ ਚਲਾਨ
– BLO Death Issue: 22 ਦਿਨਾਂ ਵਿੱਚ 7 ਰਾਜਾਂ ਵਿੱਚ 25 ਬੀਐਲਓ ਦੀ ਮੌਤ
– Cricket: ਭਾਰਤ ਦੀ ਪਹੁੰਚ ਤੋਂ ਹੋਰ ਦੂਰ ਹੋਇਆ WTC ਫਾਈਨਲ: ਰੈਂਕਿੰਗ ‘ਚ ਪਾਕਿਸਤਾਨ ਤੋਂ ਵੀ ਹੇਠਾਂ ਖਿਸਕਿਆ
– WPL 2026 : ਮਹਿਲਾ ਪ੍ਰੀਮੀਅਰ ਲੀਗ ਦੇ ਚੌਥੇ ਸੀਜ਼ਨ ਲਈ Mega Auction ਅੱਜ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























