Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 26 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– PU ਵਿੱਚ ਅੱਜ ਛੁੱਟੀ: ਸਾਰੀਆਂ ਪ੍ਰੀਖਿਆਵਾਂ ਰੱਦ: ITBP ਤਾਇਨਾਤ
– Punjab: ਅੱਜ ਚੰਡੀਗੜ੍ਹ ਪਹੁੰਚਣਗੇ ਕਿਸਾਨ: ਪਹਿਲੀ ਵਾਰ ਰੈਲੀ ਲਈ ਬਿਨਾਂ ਸ਼ਰਤ ਮਿਲੀ ਇਜਾਜ਼ਤ
– Car Accident: ਨਹਿਰ ਵਿੱਚ ਡਿੱਗੀ ਕਾਰ: 5 ਦੀ ਮੌਤ: ਮ੍ਰਿਤਕਾਂ ‘ਚ 4 ਸਰਕਾਰੀ ਕਰਮਚਾਰੀ
– Custodial Deaths Case: ਪੁਲਿਸ ਹਿਰਾਸਤ ਵਿੱਚ ਮੌਤਾਂ ਸਿਸਟਮ ‘ਤੇ ਕਾਲਾ ਧੱਬਾ, ਇਹ ਬਰਦਾਸ਼ਤ ਯੋਗ ਨਹੀਂ – ਸੁਪਰੀਮ ਕੋਰਟ
– International: ਇਜ਼ਰਾਈਲ ਭਾਰਤ ਵਿੱਚ ਬਾਕੀ ਬਚੇ 5,800 ਯਹੂਦੀਆਂ ਨੂੰ ਲੈ ਜਾਵੇਗਾ ਵਾਪਿਸ
– Intrenational News: ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਨੂੰ 27 ਸਾਲ ਦੀ ਕੈਦ ਦੀ ਸਜ਼ਾ
– WPL 2026 : ਮਹਿਲਾ ਪ੍ਰੀਮੀਅਰ ਲੀਗ ਦੇ ਚੌਥੇ ਸੀਜ਼ਨ ਲਈ Mega Auction ਕੱਲ੍ਹ ਨੂੰ
– IND vs SA: ਗੁਹਾਟੀ ਟੈਸਟ ਮੈਚ ਦਾ ਆਖਰੀ ਦਿਨ ਅੱਜ: ਭਾਰਤ ਨੂੰ ਡਰਾਅ ਲਈ 90 ਓਵਰ ਬੱਲੇਬਾਜ਼ੀ ਕਰਨੀ ਪਵੇਗੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























