Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 20 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਤਰਨਤਾਰਨ ਜ਼ਿਮਨੀ ਚੋਣ ਜੇਤੂ ਹਰਮੀਤ ਸੰਧੂ ਮੁੱਖ ਮੰਤਰੀ ਮਾਨ ਨੂੰ ਮਿਲੇ: ਵਿਧਾਇਕ ਵਜੋਂ ਅੱਜ ਚੁੱਕਣਗੇ ਸਹੁੰ
– Punjab: ਗਾਇਕ ਬਿੱਲਾ ਨੇ ਜਵੰਦਾ ਦੇ ਪਰਿਵਾਰ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ: ਹਰਿਆਣਾ ਵਿੱਚ ਬੁੱਕ ਹੋਇਆ ਸ਼ੋਅ ਲਾਇਆ
– Viral Audio: ਪਾਕਿਸਤਾਨ ਬੈਠੇ ਅੱਤਵਾਦੀ ਨੇ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰਾਂ ਨੂੰ ਧਮਕਾਇਆ
– Punjab Weather: ਪੰਜਾਬ ਦਾ ਤਾਪਮਾਨ ਵਧਿਆ, 30.3 ਸੈਲਸੀਅਸ ਨੇੜੇ ਪਹੁੰਚਿਆ: ਦੋ ਹਫ਼ਤਿਆਂ ਤੱਕ ਮੀਂਹ ਦੀ ਉਮੀਦ ਨਹੀਂ
– Amritsar : ਅੰਮ੍ਰਿਤਸਰ ਵਿੱਚ ਸ਼ੁਰੂ ਹੋਵੇਗੀ ਈ-ਬੱਸ ਸੇਵਾ
– Bihar: ਨਿਤੀਸ਼ ਕੁਮਾਰ ਅੱਜ 10ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
– HEALTH & MEDICINE : ਭਾਰਤ ਨੇ ਸਿਕਲ ਸੈੱਲ ਬਿਮਾਰੀ ਲਈ ਪਹਿਲੀ ਸਵਦੇਸ਼ੀ CRISPR-ਅਧਾਰਤ ਜੀਨ ਥੈਰੇਪੀ ਦੀ ਕੀਤੀ ਸ਼ੁਰੂਆਤ
– Afghan Industry Minister: ਅਫਗਾਨ ਵਿਦੇਸ਼ ਮੰਤਰੀ ਤੋਂ ਬਾਅਦ ਉਦਯੋਗ ਮੰਤਰੀ ਵੀ ਪਹੁੰਚੇ ਭਾਰਤ
– Musk-Trump: ਮਸਕ ਦੀ 6 ਮਹੀਨਿਆਂ ਬਾਅਦ ਟਰੰਪ ਕੈਂਪ ਵਿੱਚ ਵਾਪਸੀ: ਨਵੀਂ ਪਾਰਟੀ ਬਣਾਉਣ ਦੀ ਯੋਜਨਾ ਵੀ ਰੱਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























