Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 12 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Dharmendra Health Update: ਬਾਲੀਵੁੱਡ ਦੇ ‘He Man’ ਧਰਮਿੰਦਰ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ
– Dharmendra ਦੀ ਹਾਲਤ ਵਿੱਚ ਹੋ ਰਿਹਾ ਹੈ ਸੁਧਾਰ, ਪਹਿਲਾਂ ਮੌਤ ਦੀ ਖ਼ਬਰ ਹੋਈ ਸੀ ਵਾਇਰਲ
– PUNJAB : ਪੰਜਾਬ ਵਿੱਚ ਕਾਂਗਰਸ ਨੇ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਕੀਤੀ ਨਿਯੁਕਤੀ ; ਪੜ੍ਹੋ ਸੂਚੀ
– Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਵਧੀ ਠੰਢ
– Australia: ਕਿਆਲਾ ਡਿਸਪਲੇਅ ਹੋਮ ਪੂਲ ਵਿੱਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ
– Mukesh Ambani ਦੀ ਰਿਲਾਇੰਸ ਵਿਰੁੱਧ ਹੋ ਸਕਦੀ ਹੈ ਸੀਬੀਆਈ ਜਾਂਚ, ਪੜ੍ਹੋ ਕੀ ਹੈ ਮਾਮਲਾ
– International: ਤੁਰਕੀ ਹਵਾਈ ਸੈਨਾ ਦਾ ਕਾਰਗੋ ਜਹਾਜ਼ ਜਾਰਜੀਆ-ਅਜ਼ਰਬਾਈਜਾਨ ਸਰਹੱਦ ਨੇੜੇ ਕ੍ਰੈਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























