Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Punjab: ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਕਤਲ ਕੇਸ: ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ
– Punjab Weather: ਪੰਜਾਬ ‘ਚ ਹੁਣ ਹੀ ਪੈਣ ਲੱਗੀ ਅਪ੍ਰੈਲ-ਮਈ ਵਰਗੀ ਗਰਮੀ
– AAP ਦੀ ਅੱਜ ਦਿੱਲੀ ‘ਚ ਹੋਵੇਗੀ ਵੱਡੀ ਰੈਲੀ
– Punjab: ਸ਼੍ਰੋਮਣੀ ਅਕਾਲੀ ਦਲ ਦੀ ਸਮਰਾਲਾ ‘ਚ ਰੈਲੀ ਅੱਜ: ਸੁਖਬੀਰ ਸਿੰਘ ਬਾਦਲ ਕਰਨਗੇ ਸੰਬੋਧਨ
– National: ਅੱਜ ਤੋਂ ਸਿਮ ਕਾਰਡ ਤੋਂ ਬਿਨਾਂ WhatsApp ਨਹੀਂ ਚੱਲੇਗਾ, ਪੜ੍ਹੋ ਹੋਰ ਹੋਏ ਕਿਹੜੇ-ਕਿਹੜੇ ਬਦਲਾਅ
– Breaking: ਨਾਗਪੁਰ ਵਿੱਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 17 ਮੌਤਾਂ
– National: ਈਰਾਨ-ਇਜ਼ਰਾਈਲ ਜੰਗ ਦਾ ਭਾਰਤ ‘ਤੇ ਵੀ ਪਵੇਗਾ ਵੱਡਾ ਅਸਰ, ਪੜ੍ਹੋ ਵੇਰਵਾ
– International: ਈਰਾਨ ਦੇ ਨਵੇਂ ਸੁਪਰੀਮ ਲੀਡਰ ਦਾ ਐਲਾਨ, ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਨੂੰ ਮਿਲੀ ਕਮਾਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















