Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 6 ਫਰਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big News: ਜਲੰਧਰ ਵਿੱਚ ‘ਆਪ’ ਆਗੂ ਦਾ ਗੋਲੀਆਂ ਮਾਰ ਕੇ ਕਤਲ
– Punjab: ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੀ ਸਮੁੱਚੀ ਕੈਬਨਿਟ ਭਰੇਗੀ ਹਾਜ਼ਰੀ
– Punjab Weather: ਪੰਜਾਬ ‘ਚ ਮੁੜ ਵਧੇਗੀ ਠੰਢੀ, ਚੱਲਣਗੀਆਂ ਠੰਢੀਆਂ ਹਵਾਵਾਂ
– Breaking: ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, RBI ਨੇ ਪਿਛਲੀ ਵਿਆਜ ਦਰ ਰੱਖੀ ਬਰਕਰਾਰ
– Entertainment: ਕੀ ਸੱਚਮੁੱਚ ਦੀਵਾਲੀਆ ਹੋਏ ਗੋਵਿੰਦਾ ! ਸਕੂਲਾਂ ‘ਚ ਨੱਚਣ ਲਈ ਮਜਬੂਰ ? ਮੈਨੇਜਰ ਨੇ ਦੱਸੀ ਸੱਚਾਈ
– Sports: ਇੰਗਲੈਂਡ ਦੇ ਟੈਸਟ ਕਪਤਾਨ ਅਤੇ ਆਲਰਾਊਂਡਰ ਬੇਨ ਸਟੋਕਸ ਹੋਏ ਜ਼ਖਮੀ, ਚਿਹਰੇ ‘ਤੇ ਲੱਗੀ ਗੇਂਦ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























