Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਫਰਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– SGPC ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਫੇਰ ਆਏ ਮੀਡੀਆ ਸਾਹਮਣੇ, ਪੜ੍ਹੋ ਕੀ ਕਿਹਾ
– Big News: ਵਿਆਹ ਸਮਾਗਮ ‘ਚ ‘ਆਪ’ ਸਰਪੰਚ ਦਾ ਕਤਲ ਮਾਮਲਾ: ਸੂਟਰਾਂ ਦਾ ਐਨਕਾਊਂਟਰ
– Breaking: ਫੌਜ ਦਾ ਜਵਾਨ ਅਤੇ ਬਰਖਾਸਤ ਪੁਲਿਸ ਕਰਮਚਾਰੀ ਸਮੇਤ 6 ਗ੍ਰਿਫਤਾਰ, ਹੈਰੋਇਨ, ਹਥਿਆਰ, ਥਾਰ ਅਤੇ XUV ਬਰਾਮਦ
– Punjabi ਸਿੰਗਰ ਗੀਤਾ ਜ਼ੈਲਦਾਰ ਨਵੇਂ ਵਿਵਾਦ ‘ਚ ਫਸੇ, ਪੜ੍ਹੋ ਕੀ ਹੈ ਮਾਮਲਾ
– Punjab: ਖਾਟੂ ਸ਼ਿਆਮ ਜਾ ਰਹੀ ਬੱਸ ਚੌਂਕ ਨਾਲ ਟਕਰਾਈ: 60 ਯਾਤਰੀ ਵਾਲ-ਵਾਲ ਬਚੇ
– Punjab: ਸਸਪੈਂਡ ਡੀਆਈਜੀ ਭੁੱਲਰ ਮਾਮਲੇ ਦੀ ਅਦਾਲਤ ‘ਚ ਅੱਜ ਹੋਵੇਗੀ ਸੁਣਵਾਈ
– Ludhiana : ਅੱਜ ਲੁਧਿਆਣਾ ‘ਚ ਪੂਰਵਾਂਚਲ ਸਨਮਾਨ ਰੈਲੀ ਵਿੱਚ ਸ਼ਾਮਲ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
– PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਸ਼ੋਅ ‘ਮਨ ਕੀ ਬਾਤ’ ਦਾ 131ਵਾਂ ਐਪੀਸੋਡ ਅੱਜ
– Greece : ਕਿਸ਼ਤੀ ਡੁੱਬਣ ਕਾਰਨ ਪੰਜ ਦੀ ਮੌਤ, 20 ਲਾਪਤਾ
– Pakistan ਨੇ ਅਫਗਾਨ ਸਰਹੱਦ ‘ਤੇ ਕੀਤੇ ਹਵਾਈ ਹਮਲੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























