Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 5 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਫੇਰ ਪਹੁੰਚੇ ਹਾਈ ਕੋਰਟ, ਤੀਜੀ ਵਾਰ NSA ਨੂੰ ਦਿੱਤੀ ਚੁਣੌਤੀ
– PUNJAB : ਅੱਜ ਪੰਜਾਬ ਭਰ ‘ਚ ਰੇਲਾਂ ਰੋਕਣਗੇ ਕਿਸਾਨ
– Punjab ਦੇ 8 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦੀ ਚੇਤਾਵਨੀ: ਧੁੰਦ ਵੀ ਪਵੇਗੀ
– Crime: ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵਕੀਲ ਤੋਂ 40 ਲੱਖ ਰੁਪਏ ਬਰਾਮਦ: ਜੰਮੂ-ਕਸ਼ਮੀਰ ਨਾਲ ਵੀ ਜੁੜਿਆ ਲਿੰਕ
– PM Modi-Putin: PM ਮੋਦੀ ਨੇ ਪੁਤਿਨ ਨੂੰ ਰੂਸੀ ਭਾਸ਼ਾ ਵਿੱਚ ਲਿਖੀ ਗੀਤਾ ਕੀਤੀ ਭੇਟ
– India-Russia: ਭਾਰਤ ਖੁਸ਼ਕਿਸਮਤ ਹੈ ਕਿ ਉਸ ਕੋਲ ਮੋਦੀ ਹੈ: ਉਹ ਕਿਸੇ ਦੇ ਦਬਾਅ ਅੱਗੇ ਨਹੀਂ ਝੁਕਦੇ – ਪੁਤਿਨ
– IndiGo flights: ਸਟਾਫ ਦੀ ਘਾਟ ਕਾਰਨ ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ: ਏਅਰਲਾਈਨ ਨੇ ਮੰਗੀ ਮੁਆਫ਼ੀ
– Breaking: ਕਰਜ਼ੇ ਹੋਣਗੇ ਸਸਤੇ: RBI ਵਿਆਜ ਦਰਾਂ 0.25% ਘਟਾਈਆਂ
– Winter Session : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ ਦਿਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























