Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਤਿੰਨ ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰਾਂ ਦਾ ਦਰਜਾ: ਗਵਰਨਰ ਨੇ ਦਿੱਤੀ ਪ੍ਰਵਾਨਗੀ
– Punjab Weather: ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ
– National: ਉਜੈਨ ‘ਚ 9 ਸਾਲਾ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼; ਰੌਲਾ ਪਾਉਣ ‘ਤੇ ਕੀਤਾ ਕਤਲ
– National: ਮਥੁਰਾ ‘ਚ 7 ਬੱਸਾਂ ਅਤੇ 3 ਕਾਰਾਂ ਦੀ ਟੱਕਰ, 4 ਜ਼ਿੰਦਾ ਸੜੇ
– Jammu Kashmir: ਊਧਮਪੁਰ ਐਨਕਾਊਂਟਰ ‘ਚ ਇੱਕ ਪੁਲਿਸ ਮੁਲਾਜ਼ਮ ਹੋਇਆ ਸ਼ਹੀਦ
– PM Modi ਦੇ ਜਾਰਡਨ ਦੌਰੇ ਦਾ ਅੱਜ ਦੂਜਾ ਦਿਨ: ਵਪਾਰ ਮੰਚ ਦੀ ਮੀਟਿੰਗ ਨੂੰ ਕਰਨਗੇ ਸੰਬੋਧਨ
– Sports: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਕੋਚ ਗੰਭੀਰ ਨਾਲ ਦੇਖੀ ਫਿਲਮ ‘ਧੁਰੰਧਰ’
– IPL Mini Auction : ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਲਈ Mini Auction ਅੱਜ
– Mexico ‘ਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਫੈਕਟਰੀ ਦੀ ਛੱਤ ਨਾਲ ਟਕਰਾਇਆ, 7 ਮੌਤਾਂ, 3 ਲਾਪਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























