Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Breaking: ਅੰਮ੍ਰਿਤਸਰ ਦੇ ਪਿੰਡ ਖਾਸਾ ਅਤੇ ਖੁਰਮਣੀਆਂ ‘ਚ ਚੋਣ ਹੋਈ ਰੱਦ, ਪੜ੍ਹੋ ਕਿਉਂ ?
– Punjab: ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਵੋਟਿੰਗ: ਸਵੇਰੇ 10 ਵਜੇ ਤੱਕ 8% ਵੋਟਿੰਗ ਹੋਈ
– Punjab: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ
– Punjab: ਚੋਣਾਂ ਮੌਕੇ ਸਬ ਡਿਵੀਜ਼ਨ ਸਿਟੀ-1 ਮੋਹਾਲੀ ਖੇਤਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ
– Punjab: ਚੋਣ ਡਿਊਟੀ ‘ਤੇ ਜਾ ਰਹੇ 2 ਅਧਿਆਪਕਾਂ ਦੀ ਸੜਕ ਹਾਦਸੇ ‘ਚ ਗਈ ਜਾਨ
– Crime News: ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ ਮਾਮਲਾ: ਮੁਲਜ਼ਮ ਕਤਲ ਤੋਂ ਬਾਅਦ ਵੀ ਬੇਖੌਫ ਖੇਡਦਾ ਰਿਹਾ ਕ੍ਰਿਕਟ
– Canada ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ
– Punjab: ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼: ਮੌਕੇ ‘ਤੇ ਹੀ ਪਾਠੀ ਸਿੰਘ ਨੇ ਨੌਜਵਾਨ ਨੂੰ ਫੜਿਆ
– Weather Update : ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ
– Ludhiana ਦੇ ਵੈਸਟ ਐਂਡ ਮਾਲ ਵਿੱਚ ਅੱਗ ਲੱਗੀ: ਫਾਇਰ ਵਿਭਾਗ ਨੇ ਪਾਇਆ ਕਾਬੂ
– Ind Vs SA: ਅੱਜ ਖੇਡਿਆ ਜਾਵੇਗਾ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਟੀ-20 ਮੈਚ
– U19 Asia Cup : ਅੰਡਰ-19 ਕ੍ਰਿਕਟ ਏਸ਼ੀਆ ਕੱਪ ਵਿੱਚ ਅੱਜ ਦਾ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ
– USA: ਯੂਨੀਵਰਸਿਟੀ ਵਿੱਚ ਫਾਈਨਲ ਪ੍ਰੀਖਿਆਵਾਂ ਦੌਰਾਨ ਫਾਇਰਿੰਗ, 2 ਦੀ ਮੌਤ, 8 ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























