Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Political: 500 ਕਰੋੜ ਰੁਪਏ ‘ਚ ਮੁੱਖ ਮੰਤਰੀ ਦੀ ਕੁਰਸੀ ਮਾਮਲੇ ‘ਚ ‘ਆਪ’ ਨੇ ਕਾਂਗਰਸ ਨੂੰ ਘੇਰਿਆ: ਪੋਸਟਰ ਕੀਤੇ ਜਾਰੀ
– Punjab Politics: ਕਾਂਗਰਸ ਹਾਈਕਮਾਨ ਨੇ ਨਵਜੋਤ ਕੌਰ ਸਿੱਧੂ ਬਾਰੇ ਮੰਗੀ ਰਿਪੋਰਟ: ਪੰਜਾਬ ਇੰਚਾਰਜ ਦੀ ਲਾਈ ਡਿਊਟੀ
– Punjab Weather: ਪੰਜਾਬ ਵਿੱਚ ਕੱਲ੍ਹ ਤੋਂ ਸੰਘਣੀ ਧੁੰਦ ਦਾ ਅਲਰਟ ਜਾਰੀ
– Punjab: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੱਜ
– Goa Nightclub Fire: ਥਾਈਲੈਂਡ ਵਿੱਚ ਹਿਰਾਸਤ ‘ਚ ਲਏ ਗਏ ਲੂਥਰਾ ਬ੍ਰਦਰਸ
– National: ਜੇ ਹੁਣ ਉਡਾਣ ‘ਚ ਹੋਈ ਦੇਰੀ, ਤਾਂ ਹੋਵੇਗੀ ਜਾਂਚ: ਕੰਪਨੀਆਂ ਨੂੰ ਦੱਸਣਾ ਪਵੇਗਾ ਕਾਰਨ
– SIR ਦੇ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਅੱਜ: ਕੁੱਝ ਸੂਬਿਆਂ ‘ਚ ਵਧ ਸਕਦੀ ਹੈ ਮਿਆਦ
– International: ਹੁਣ 9 ਕਰੋੜ ‘ਚ ਮਿਲੇਗੀ ਅਮਰੀਕੀ ਨਾਗਰਿਕਤਾ: ‘ਟਰੰਪ ਗੋਲਡ ਕਾਰਡ’ ਕੀਤਾ ਗਿਆ ਲਾਂਚ
– International: ਟਰੰਪ ਨੇ ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੂੰ ਲੈ ਕੇ ਦਿੱਤਾ ਅਜੀਬੋ-ਗਰੀਬ ਬਿਆਨ
– India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ-20 ਮੈਚ ਅੱਜ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























