Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 17 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Floods: ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹੇ ‘ਚ ਹੜ੍ਹ ਵਰਗੇ ਹਾਲਾਤ, ਕਈ ਪਿੰਡਾਂ ‘ਚ ਪਈ ਬਿਆਸ ਦਰਿਆ ਦੀ ਮਾਰ
– Punjab: ‘ਚ ਹੜ੍ਹ ਵਰਗੀ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਹਾਈ ਅਲਰਟ ‘ਤੇ
– YouTuber Elvish Yadav ਦੇ ਘਰ ‘ਤੇ ਫਾਇਰਿੰਗ: 2 ਦਰਜਨ ਤੋਂ ਵੱਧ ਰਾਉਂਡ ਹੋਏ ਫਾਇਰ
– Akali Dal: ‘ਲੈਂਡ ਪੂਲਿੰਗ ਨੀਤੀ’ ਵਾਪਸ ਲੈਣ ‘ਤੇ ਅਕਾਲੀਆਂ ਨੇ ਰੱਖੀ ‘ਫਤਿਹ ਰੈਲੀ’
– Weather Update : ਪੰਜਾਬ ਵਿੱਚ ਫਿਰ ਬਦਲਿਆ ਮੌਸਮ ; ਅੱਜ ਕਈ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ
– BJP Punjab ਵੱਲੋਂ ਅੱਜ ਰਾਜਪੁਰਾ ‘ਚ ਕੀਤੀ ਜਾਵੇਗੀ ‘ਕਿਸਾਨ ਮਜ਼ਦੂਰ ਫ਼ਤਿਹ ਰੈਲੀ’
– Latest News : ਜੰਮੂ ਦੇ ਕਠੂਆ ’ਚ ਫਟਿਆ ਬੱਦਲ ; ਘਰਾਂ ਨੂੰ ਪਹੁੰਚਿਆ ਨੁਕਸਾਨ,ਬਚਾਅ ਕਾਰਜ ਜਾਰੀ
– ‘The Bengal Files’ ਦੇ ਟ੍ਰੇਲਰ ਲਾਂਚ ‘ਤੇ ਹੋਇਆ ਹੰਗਾਮਾ: ਸਮਾਗਮ ਰੋਕਣ ਦੇ ਲੱਗੇ ਦੋਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























