Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 15 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– PM Modi ਨੇ ਲਾਲ ਕਿਲ੍ਹੇ ਤੋਂ 12ਵੀਂ ਵਾਰ ਲਹਿਰਾਇਆ ਤਿਰੰਗਾ, ਦੇਸ਼ ਨੂੰ ਕੀਤਾ ਸੰਬੋਧਨ
– PM Modi ਨੇ ਆਜ਼ਾਦੀ ਦਿਵਸ ‘ਤੇ ਲਾਲ ਕਿਲ੍ਹੇ ਤੋਂ ਕੀਤੇ 2 ਐਲਾਨ: ਪੜ੍ਹੋ ਵੇਰਵਾ
– Punjab ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਵਿੱਚ ਲਹਿਰਾਇਆ ਤਿਰੰਗਾ
– Punjab ‘ਚ ਅੱਜ ਵੀ ਮੀਂਹ ਲਈ ਯੈਲੋ ਅਲਰਟ: ਔਸਤ ਤਾਪਮਾਨ 3.3 ਡਿਗਰੀ ਘਟਿਆ
– Independence Day : ਅੱਜ ਦੇਸ਼ ਮਨਾ ਰਿਹਾ ਆਪਣਾ 79ਵਾਂ ਆਜ਼ਾਦੀ ਦਿਵਸ
– FASTag 3000 ਰੁਪਏ ਵਿੱਚ ਇੱਕ ਸਾਲ ਲਈ ਅੱਜ ਤੋਂ ਹੋਵੇਗਾ ਉਪਲਬਧ
– Kishtwar ਕੁਦਰਤੀ ਆਫ਼ਤ: ਹੁਣ ਤੱਕ 52 ਮੌਤਾਂ, 167 ਲੋਕਾਂ ਨੂੰ ਬਚਾਇਆ ਗਿਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























