Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 12 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ‘ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
– PGI ਚੰਡੀਗੜ੍ਹ ‘ਚ ਹੜਤਾਲ ‘ਤੇ ਬੈਨ, ਪੜ੍ਹੋ ਵੇਰਵਾ
– Punjab ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਹੁੰਚਣਗੇ ਪਟਿਆਲਾ
– Bikram Majithia ਦੀ ਪਟੀਸ਼ਨ ‘ਤੇ ਅੱਜ ਫੇਰ ਹੋਵੇਗੀ ਅਦਾਲਤ ‘ਚ ਸੁਣਵਾਈ
– Punjab Politics: ਨਵੇਂ-ਨਵੇਂ ਭਾਜਪਾ ‘ਚ ਸ਼ਾਮਿਲ ਹੋਏ ਕਾਰੋਬਾਰੀ ਗਿੱਲ ਦੀ ਪਟੀਸ਼ਨ ‘ਤੇ ਹਾਈਕੋਰਟ ਵਿੱਚ ਸੁਣਵਾਈ ਅੱਜ
– Reserve Bank ਨੇ ਵਿਆਜ ਦਰਾਂ ਵਿੱਚ ਕੀਤੀ ਕਟੌਤੀ
– Ladakh ਵਿੱਚ ਕਾਰ ‘ਤੇ ਪੱਥਰ ਡਿੱਗਿਆ, 6 ਦੀ ਮੌਤ
– America ਨੇ ਬਲੋਚ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸੰਗਠਨ ਐਲਾਨਿਆ
– Trump Tariff: ਅਮਰੀਕਾ ਨੇ ਚੀਨ ‘ਤੇ ਵਾਧੂ ਟੈਰਿਫ ਨੂੰ ਫੇਰ ਕੀਤਾ ਮੁਲਤਵੀ
– Donald Trump ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡ ਕੀਤੇ ਤਾਇਨਾਤ: ਕਿਹਾ- ਰਾਜਧਾਨੀ ਵਿੱਚ ਸਥਿਤੀ ਕਾਬੂ ਤੋਂ ਬਾਹਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























