Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 7 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਦੇ ਲੋਕਾਂ ਨੂੰ ਮਿਲੀ ਵੰਦੇ ਭਾਰਤ ਟ੍ਰੇਨ ਦੀ ਸੌਗਾਤ
– Bikram Majithia ਦੀ ਪਟੀਸ਼ਨ ‘ਤੇ ਅੱਜ ਅਦਾਲਤ ‘ਚ ਫੇਰ ਹੋਵੇਗੀ ਸੁਣਵਾਈ
– Pong Dam: ਅੱਜ ਸਵੇਰੇ-ਸਵੇਰੇ ਫੇਰ ਖੋਲ੍ਹੇ ਗਏ ਪੌਂਗ ਡੈਮ ਦੇ ਫਲੱਡ ਗੇਟ
– Punjab Weather: ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ, ਪੜ੍ਹੋ ਵੇਰਵਾ
– Akali Dal ਨੇ ਸੱਦੀ ਹੰਗਾਮੀ ਮੀਟਿੰਗ: ਕੋਰ-ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਹੋਣਗੇ ਸ਼ਾਮਿਲ
– PUNJAB : ਸੁਖਬੀਰ ਬਾਦਲ ਵੱਲੋਂ 18 ਨਵੇਂ ਜਨਰਲ ਸਕੱਤਰ ਨਿਯੁਕਤ ; ਪੜ੍ਹੋ ਸੂਚੀ
– PUNJAB : ਲੈਂਡ ਪੂਲਿੰਗ ਨੀਤੀ ‘ਤੇ ਹਾਈ ਕੋਰਟ ‘ਚ ਅੱਜ ਫਿਰ ਹੋਵੇਗੀ ਸੁਣਵਾਈ
– Sachin Tendulkar ਦੀ ਧੀ ਸਾਰਾ ਆਸਟ੍ਰੇਲੀਆ ‘ਚ 130 ਮਿਲੀਅਨ ਡਾਲਰ ਦੇ ਪ੍ਰੋਜੈਕਟ ਦੀ ਬਣੀ ਬ੍ਰਾਂਡ ਅੰਬੈਸਡਰ
– PM Modi China Visit: ਗਲਵਾਨ ਝੜਪ ਤੋਂ ਬਾਅਦ PM ਮੋਦੀ ਪਹਿਲੀ ਵਾਰ ਜਾਣਗੇ ਚੀਨ: SCO ਸੰਮੇਲਨ ਵਿੱਚ ਕਰਨਗੇ ਸ਼ਿਰਕਤ
– Tariff On India: ਟਰੰਪ ਨੇ ਭਾਰਤ ‘ਤੇ 25% ਵਾਧੂ ਟੈਰਿਫ ਲਗਾਇਆ: ਆਦੇਸ਼ ‘ਤੇ ਕੀਤੇ ਦਸਤਖਤ
– America ਦੇ ਜਾਰਜੀਆ ਸੂਬੇ ਵਿੱਚ ਮਿਲਿਟਰੀ ਬੇਸ ‘ਤੇ ਹਮਲਾ: ਹਮਲਾਵਰ ਨੇ 5 ਸੈਨਿਕਾਂ ਨੂੰ ਮਾਰੀ ਗੋਲੀ
– Ghana Helicopter Crash: ਘਾਨਾ ‘ਚ ਹੈਲੀਕਾਪਟਰ ਕ੍ਰੈਸ਼, ਰੱਖਿਆ-ਵਾਤਾਵਰਣ ਮੰਤਰੀ ਸਮੇਤ 8 ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























