Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 19 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– MLA Raman Arora ਖ਼ਿਲਾਫ ਵਿਜੀਲੈਂਸ ਨੇ ਅਦਾਲਤ ’ਚ ਚਾਰਜਸ਼ੀਟ ਕੀਤੀ ਦਾਖ਼ਲ
– Big Breaking: ਅੱਜ ਸ਼੍ਰੋਮਣੀ ਕਮੇਟੀ ਨੂੰ ਫੇਰ ਮਿਲੀ ਸ੍ਰੀ ਦਰਬਾਰ ਸਾਹਿਬ ਵਿਖੇ ਬੰਬ ਧਮਾਕੇ ਦੀ ਧਮਕੀ
– Bikram Majithia ਦੀ ਅੱਜ ਫੇਰ ਪਵੇਗੀ ਮੋਹਾਲੀ ਅਦਾਲਤ ’ਚ ਪੇਸ਼ੀ
– Policital: ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸਰਬਜੀਤ ਝਿੰਜਰ ਸਣੇ ਹੋਰ ਅਕਾਲੀ ਆਗੂਆਂ ਨੂੰ ਪੁਲਿਸ ਨੇ ਕੀਤਾ ਡਿਟੇਨ
– Akali Dal ਨੇ 2 ਨਵੇਂ ਹਲਕਾ ਇੰਚਾਰਜ ਲਾਏ, ਪੜ੍ਹੋ ਵੇਰਵਾ
– PUNJAB : ਪੰਜਾਬ ਸਰਕਾਰ ਵੱਲੋਂ 22 ਪਟਵਾਰੀਆਂ ਦੀਆਂ ਬਦਲੀਆਂ ; ਪੜ੍ਹੋ ਸੂਚੀ
– CM Bhagwant Mann ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਦੇਣਗੇ ਇੱਕ ਵੱਡੀ ਸੌਗਾਤ
– Weather Update: ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਰਹੇਗਾ ਸਾਫ: 21 ਜੁਲਾਈ ਤੋਂ ਫੇਰ ਮੀਂਹ ਦੀ ਸੰਭਾਵਨਾ
– Cricketer Shami ਦੀ ਸਾਬਕਾ ਪਤਨੀ ਅਤੇ ਧੀ ਖਿਲਾਫ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























