Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 23 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਕੱਲ੍ਹ ਤੋਂ ਆਸਟ੍ਰੇਲੀਆ ਦੌਰੇ ‘ਤੇ ਪ੍ਰਤਾਪ ਬਾਜਵਾ, ਪੜ੍ਹੋ Tour ਦਾ ਪੂਰਾ ਵੇਰਵਾ
Amritsar ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਕਾਰਵਾਈ: ਚਾਰ ਹਥਿਆਰ ਤਸਕਰ ਕਾਬੂ
ਸੋਨੇ ਦੀਆਂ ਕੀਮਤਾਂ ‘ਚ ਵੱਡਾ ਉਛਾਲ; ਤੋੜ ਦਿੱਤੇ ਹੁਣ ਤੱਕ ਦੇ ਸਾਰੇ ਰਿਕਾਰਡ, ਫਿਰ 1 ਲੱਖ ਰੁਪਏ ਤੋਂ ਪਾਰ ਹੋਇਆ Gold
ਪਾਕਿਸਤਾਨੀ ਜਹਾਜ਼ ਭਾਰਤੀ ਹਵਾਈ ਖੇਤਰ ਦੀ ਨਹੀਂ ਕਰ ਸਕਣਗੇ ਵਰਤੋਂ, ਇਸ ਮਹੀਨੇ ਤਕ ਵਧੀਆਂ ਪਾਬੰਦੀਆਂ
Chandigarh Police ਦੇ ਨਵੇਂ ਡਾਇਰੈਕਟਰ ਜਨਰਲ ਨੇ ਸੰਭਾਲਿਆ ਅਹੁਦਾ
Bollywood ਅਦਾਕਾਰਾ ਤਨੁਸ਼੍ਰੀ ਦੱਤਾ ਦੇ ਘਰ ਪਹੁੰਚੀ ਮੁੰਬਈ ਪੁਲਿਸ, ਜਾਣੋ ਪੂਰਾ ਮਾਮਲਾ
Youtube ‘ਤੇ Google ਦੀ ਵੱਡੀ ਕਾਰਵਾਈ : 11 ਹਜ਼ਾਰ ਤੋਂ ਵਧੇਰੇ ਚੈਨਲ ਹਟਾਏ
Italy ‘ਚ ਪੰਜਾਬ ਦੀ ਧੀ ਨੇ ਵਧਾਇਆ ਮਾਣ, 97% ਅੰਕਾਂ ਨਾਲ ਪਾਸ ਕੀਤੀ ਡਿਗਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























