Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 13 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
15 ਅਗਸਤ ਨੂੰ ਸਵੇਰੇ ਕਿੰਨੇ ਵਜੇ ਤੋਂ ਚੱਲੇਗੀ ਦਿੱਲੀ ਮੈਟਰੋ? ਡੀਐਮਆਰਸੀ ਨੇ ਜਾਰੀ ਕੀਤਾ ਸ਼ਡਿਊਲ
ED ਦਫ਼ਤਰ ਪਹੁੰਚੇ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ
ਕੁਝ ਲੋਕ ਮੇਰੀ ਪਟੀਸ਼ਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ – ਸੁਖਪਾਲ ਖਹਿਰਾ
Punjab CM ਨੇ ਮਹਿਲਾ ਪੰਚਾਂ-ਸਰਪੰਚਾਂ ਦੇ ਵਫ਼ਦ ਨੂੰ ਮਹਾਰਾਸ਼ਟਰ ਵਿਖੇ ਵਿਸ਼ੇਸ਼ ਸਿਖਲਾਈ ਲਈ ਕੀਤਾ ਰਵਾਨਾ
America ’ਚ ਸਿੱਖ ਬਜ਼ੁਰਗ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਗ੍ਰਿਫ਼ਤਾਰ
ਟ੍ਰੈਫ਼ਿਕ ਨਿਯਮ ਤੋੜਨ ਵਾਲੇ ਪੁਲਿਸ ਕਰਮੀਆਂ ਦੀ ਹੁਣ ਨਹੀਂ ਰਹੇਗੀ ਖੈਰ
Punjab Government ਵੱਲੋਂ ਸਰਕਾਰੀ ਦਫ਼ਤਰ ‘ਚ ਠੁਮਕੇ ਲਗਾਉਣ ਵਾਲਾ ਅਫ਼ਸਰ ਸਸਪੈਂਡ























