Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਜਨਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
Chandigarh ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ
ਆਸਟ੍ਰੇਲੀਆ ‘ਚ ਪੈ ਰਹੀ ਅੱਤ ਦੀ ਗਰਮੀ: ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ‘ਚ ਜੰਗਲੀ ਅੱਗ ਦੀਆਂ ਘਟਨਾਵਾਂ
ਕੀ ਇਸ ਸਰਦੀਆਂ ‘ਚ ਖੰਘ ਨੇ ਕਰ ਦਿੱਤਾ ਪਰੇਸ਼ਾਨ? ਤਾਂ ਅਜਮਾਓ ਇਹ ਘਰੇਲੂ ਉਪਾਅ
ED ਦੇ ਛਾਪੇ ਖਿਲਾਫ ਦਿੱਲੀ ਵਿੱਚ TMC ਦਾ ਪ੍ਰਦਰਸ਼ਨ: 8 ਸੰਸਦ ਮੈਂਬਰ ਲਏ ਹਿਰਾਸਤ ‘ਚ
ਤਰਨਤਾਰਨ ਜ਼ਿਮਨੀ ਚੋਣਾਂ ਦੌਰਾਨ ਸਸਪੈਂਡ ਹੋਈ SSP ਡਾ. ਰਵਜੋਤ ਕੌਰ ਮੁੜ ਤੋਂ ਬਹਾਲ
CJI ਸੂਰਿਆਕਾਂਤ ਅੱਜ ਤੋਂ ਹਰਿਆਣਾ ਦੇ ਦੋ ਦਿਨਾਂ ਦੇ ਦੌਰੇ ‘ਤੇ
ਲਾਲੂ ਪ੍ਰਸਾਦ ਯਾਦਵ ਨੂੰ ਅਦਾਲਤ ਤੋਂ ਝਟਕਾ, ‘ਲੈਂਡ ਫ਼ਾਰ ਜੌਬ ਸਕੈਮ’ ਮਾਮਲੇ ‘ਚ ਆਰੋਪ ਤੈਅ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























