BIG BREAKING: ਪੜ੍ਹੋ 3 ਵਜੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 10 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
–Vidhan Sabha ਦੀ ਪਹਿਲੇ ਦਿਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
– Delhi ‘ਚ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤ; ਲੋਕਾਂ ਦੇ ਘਰਾਂ ‘ਚ ਵੜ੍ਹਿਆ ਪਾਣੀ
– Jammu ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਪਟੜੀ ਤੋਂ ਉਤਰੀ
– Malaysia ‘ਚ ਵੱਡਾ ਹਾਦਸਾ; ਨਦੀ ‘ਚ ਡਿੱਗਿਆ ਪੁਲਿਸ ਹੈਲੀਕਾਪਟਰ
– Haryana ਖੇਤਾਂ ‘ਚ ਪਲਟੀ ਸਕੂਲੀ ਬੱਚਿਆਂ ਨਾਲ ਭਰੀ ਬੱਸ
– Jalandhar ਹਾਈਵੇਅ ’ਤੇ ਪਲਟੀ ਤੇਜ਼ ਰਫ਼ਤਾਰ ਕਾਰ
– Amit Shah ਰਾਜਨੀਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਕੀ ਕਰਨਗੇ ? ਗ੍ਰਹਿ ਮੰਤਰੀ ਨੇ ਦੱਸੀ ਆਪਣੀ ਭਵਿੱਖ ਦੀ ਯੋਜਨਾ
– ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ 5 ਸੁਪਰਫੂਡਜ਼























