Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਨਵੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
CJI ਸੂਰਿਆ ਕਾਂਤ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਬੇਹੱਦ ਖਾਸ
ਬਲਾਤਕਾਰ ਪੀੜਤਾ ਨੂੰ ਉਸਦੀ ਮਾਂ ਨੇ ਰਸਤੇ ‘ਚ ਬੇਰਹਿਮੀ ਨਾਲ ਕੁੱਟਿਆ
ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ
ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ
Al Falah University Lab: ਅਲ-ਫਲਾਹ ਯੂਨੀਵਰਸਿਟੀ ਦੀ ਲੈਬ ਤੋਂ ਕੈਮੀਕਲ ਬਾਹਰ ਲਿਜਾਣ ਦਾ ਸ਼ੱਕ: ਰਿਕਾਰਡਾਂ ਵਿੱਚ ਅੰਤਰ ਮਿਲੇ
ਪਰਿਣੀਤੀ- ਰਾਘਵ ਦੇ ਬੇਟੇ ਲਈ ਮਾਸੀ ਪ੍ਰਿਯੰਕਾ ਚੋਪੜਾ ਨੇ ਭੇਜਿਆ special ਤੋਹਫ਼ਾ, ਤਸਵੀਰਾਂ ਆਈਆਂ ਸਾਹਮਣੇ
ਚੰਡੀਗੜ੍ਹ ‘ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ
ਭਾਜਪਾ ਕੌਂਸਲਰ ਨਾਲ ਧੋਖਾਧੜੀ: ਕਾਰੋਬਾਰੀ ਸਾਥੀ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























