Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 2 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਸੜਕਾਂ ‘ਤੇ ਮੁੜ ਦੌੜਨ ਲੱਗੀਆਂ ਸਰਕਾਰੀ ਬੱਸਾਂ! PRTC ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ
ਫਾਫ ਡੂ ਪਲੇਸਿਸ ਤੋਂ ਬਾਅਦ ਮੋਇਨ ਅਲੀ ਨੇ ਵੀ ‘ਪਾਕਿਸਤਾਨ ਲੀਗ’ ਲਈ ਛੱਡਿਆ IPL
ਔਰਤ ਨੇ ਚਲਦੀ ਟੈਕਸੀ ਵਿੱਚ ਦਿੱਤਾ ਬੱਚੀ ਨੂੰ ਜਨਮ
ਗਹਿਣਿਆਂ ਦੀ ਖ਼ਰੀਦਦਾਰੀ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ! ਸੋਨੇ ਦੀਆਂ ਕੀਮਤਾਂ ਡਿੱਗੀਆਂ
ਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗੀ, 3 ਜ਼ਿੰਦਾ ਸੜੇ
ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਤੇ ਪ੍ਰੇਮੀ ਵੱਲੋਂ ਮਿਲ ਕੇ ਕੀਤੇ ਕਤਲ ਮਾਮਲੇ ‘ਚ ਨਵੀਂ ਅਪਡੇਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























