Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖਬਰਾਂ

ਚੰਡੀਗੜ੍ਹ, 19 ਜੁਲਾਈ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

King Khan ਸ਼ੂਟਿੰਗ ਦੌਰਾਨ ਜ਼ਖਮੀ ਹੋਏ ! ਇਲਾਜ ਲਈ ਗਏ ਅਮਰੀਕਾ
ਗੁਰਦਾਸਪੁਰ ‘ਚ ਬਣਾਏ ਜਾਣਗੇ 7 ਹੋਰ ਨਵੇਂ ਆਮ ਆਦਮੀ ਕਲੀਨਿਕ, ਪੜ੍ਹੋ ਵੇਰਵਾ
ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ: ਬੰਦ ਰਹਿਣਗੇ ਸਕੂਲ – ਕਾਲਜਾਂ ਸਣੇ ਹੋਰ ਅਦਾਰੇ
ED ਨੇ Google ਅਤੇ Meta ਨੂੰ ਭੇਜਿਆ ਨੋਟਿਸ, ਪੜ੍ਹੋ ਕੀ ਹੈ ਕਾਰਨ
Punjab ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਫਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਮੁਅੱਤਲ
Vigilance ਅਤੇ SIT ਦੀ ਸਾਂਝੀ ਕਾਰਵਾਈ: ਮਜੀਠੀਆ ਦੇ ਚੰਡੀਗੜ੍ਹ-ਦਿੱਲੀ ਸਥਿਤ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ
ਬਿਕਰਮ ਮਜੀਠੀਆ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਕੋਰਟ ‘ਚ ਕੀਤਾ ਗਿਆ ਪੇਸ਼, ਪੜ੍ਹੋ ਕੀ ਆਇਆ ਫੈਸਲਾ
ਹਿਮਾਚਲ ਵਿੱਚ ਅਨੋਖਾ ਵਿਆਹ: ਦੋ ਭਰਾਵਾਂ ਨੇ ਇੱਕੋ ਲਾੜੀ ਨਾਲ ਲਏ ਫੇਰੇ
ਚੀਨ ਤੋਂ ਬਾਅਦ ਹੁਣ ਇਸ ਦੇਸ਼ ਵਿੱਚ ਟੈਲੀਗ੍ਰਾਮ ਐਪ ਬੈਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























