Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 14 ਜਨਵਰੀ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਵੱਡਾ ਰੇਲ ਹਾਦਸਾ: ਚੱਲਦੀ ਰੇਲਗੱਡੀ ‘ਤੇ ਡਿੱਗੀ ਕਰੇਨ; 22 ਯਾਤਰੀਆਂ ਦੀ ਮੌਤ
ਮਹਿਲਾ ਪ੍ਰੀਮੀਅਰ ਲੀਗ ਵਿੱਚ ਅੱਜ ਦਿੱਲੀ ਕੈਪੀਟਲਜ਼ ਅਤੇ UP ਵਾਰੀਅਰਜ਼ ਹੋਣਗੇ ਆਹਮੋ- ਸਾਹਮਣੇ
MEA ਨੇ CM ਮਾਨ ਨੂੰ ਯੂਕੇ ਦੌਰੇ ਲਈ ਪ੍ਰਵਾਨਗੀ ਦੇਣ ਤੋਂ ਕੀਤਾ ਇਨਕਾਰ
ਪੰਜਾਬ ਵਿੱਚ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ
328 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ: SIT ਟੀਮ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇਗੀ
ਮਾਘੀ ਮੇਲਾ ਮੁਕਤਸਰ ਸਾਹਿਬ ਦਾ: ਠੰਢ ਦੇ ਮਾਹੌਲ ਨੂੰ ਗਰਮ ਕਰਨਗੀਆਂ ਸਿਆਸੀ ਕਾਨਫਰੰਸਾਂ
ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼
ਪੰਜਾਬ ‘ਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਲਈ ਔਰੇਂਜ ਅਲਰਟ ਜਾਰੀ
ਰਾਸ਼ਟਰਪਤੀ ਦ੍ਰੋਪਦੀ ਮੁਰਮੂ 15 ਜਨਵਰੀ ਨੂੰ ਆਉਣਗੇ ਅੰਮ੍ਰਿਤਸਰ
ਮੁੰਬਈ ਨੇ ਗੁਜਰਾਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ
IND Vs NZ: ਦੂਜਾ ਵਨਡੇ ਅੱਜ, ਟੀਮ ਇੰਡੀਆ ਲੜੀ 1-0 ਨਾਲ ਅੱਗੇ
ਜੰਮੂ-ਕਸ਼ਮੀਰ ਵਿੱਚ LoC ਨੇੜੇ ਦਿਖੇ ਸ਼ੱਕੀ ਪਾਕਿਸਤਾਨੀ ਡਰੋਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























