Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 13 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਦੀਆਂ ਵੱਡੀਆਂ ਪ੍ਰਮੁੱਖ ਖ਼ਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
Delhi ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Hot Air Balloon ਨੂੰ ਲੱਗੀ ਭਿਆਨਕ ਅੱਗ; ਬਾਲ ਬਾਲ ਬਚੀ ਮੁੱਖ ਮੰਤਰੀ ਦੀ ਜਾਨ
ਪੰਜਾਬ ‘ਚ ਅੱਜ ਹਲਕੀ ਬਾਰਿਸ਼ ਹੋਣ ਦੀ ਚੇਤਾਵਨੀ: ਤਾਪਮਾਨ ‘ਚ ਗਿਰਾਵਟ
ਹਿਮਾਚਲ ਦੇ ਬਿਲਾਸਪੁਰ ਵਿੱਚ ਫਟਿਆ ਬੱਦਲ, ਮੰਡੀ ਵਿੱਚ ਹੋਈ ਲੈਂਡ ਸਲਾਈਡ
Sunil Jakhar ਨੇ SDRF ’ਤੇ ਕੈੱਗ ਰਿਪੋਰਟ ਕੀਤੀ ਸਾਂਝੀ: ਕੀਤਾ ਇਹ ਦਾਅਵਾ
Haryana ਰੋਡਵੇਜ਼ ਬੱਸ ਦੀ ਟਰੈਕਟਰ ਟਰਾਲੀ ਨਾਲ ਭਿਆਨਕ ਟੱਕਰ
ਰਿਟਾਇਰਡ AIG ਨੂੰ ਗੈਂਗਸਟਰਾਂ ਦੀਆਂ ਆ ਰਹੀਆਂ ਧਮਕੀਆਂ: ਲਾਰੈਂਸ ਅਤੇ ਭਗਵਾਨਪੁਰੀਆ ਦੇ ਨਾਮ ਤੋਂ ਆ ਰਹੀਆਂ ਕਾਲਾਂ
Bollywood ਅਦਾਕਾਰਾ Disha Patani ਦੇ ਘਰ ’ਤੇ ਹੋਈ ਫਾਈਰਿੰਗ ਮਾਮਲੇ ‘ਚ ਪਿਤਾ ਦਾ ਵੱਡਾ ਬਿਆਨ
ਸੜਕ ਹਾਦਸੇ ਵਿੱਚ 4 ਧੀਆਂ ਦੇ ਪਿਤਾ ਦੀ ਮੌਤ: ਕੰਮ ਤੋਂ ਘਰ ਪਰਤ ਰਿਹਾ ਸੀ ਨੌਜਵਾਨ























