Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 11 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਅੰਤ੍ਰਿੰਗ ਕਮੇਟੀ ਨੇ ਪਾਵਨ ਸਰੂਪਾਂ ਦਾ ਮਾਮਲਾ ਵਿਚਾਰ ਅਤੇ ਆਦੇਸ਼ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜਣ ਦਾ ਕੀਤਾ ਫੈਸਲਾ
ਵਿਰਸਾ ਸਿੰਘ ਵਲਟੋਹਾ ਨੇ ਪੂਰੀ ਕੀਤੀ ਆਪਣੀ ਸਜ਼ਾ: ਭਾਂਡੇ ਧੋਤੇ ਅਤੇ ਜੋੜੇ ਕੀਤੇ ਸਾਫ਼
ਭਾਰਤ ਨੂੰ ਇਕ ਹੋਰ ਵੱਡਾ ਝਟਕਾ! ਅਮਰੀਕਾ ਤੋਂ ਬਾਅਦ ਹੁਣ ਮੈਕਸੀਕੋ ਵੀ ਲਗਾਏਗਾ ਭਾਰਤ ‘ਤੇ ਉੱਚ ਟੈਰਿਫ
ਮਸਜਿਦ ਵਿਵਾਦ ਮਾਮਲਾ: ਸੋਨਮ ਬਾਜਵਾ ਨੇ ਮੌਲਾਨਾ ਤੋਂ ਮੰਗੀ ਮੁਆਫ਼ੀ
ਰਾਜਸਥਾਨ ‘ਚ ਕਿਸਾਨਾਂ ਵੱਲੋਂ ਫੈਕਟਰੀ ਦਾ ਵਿਰੋਧ: ਕੀਤੀ ਭੰਨਤੋੜ, ਦਫ਼ਤਰ ਨੂੰ ਲਾਈ ਅੱਗ, 14 ਵਾਹਨ ਵੀ ਸਾੜੇ
500 ਕਰੋੜ ਰੁਪਏ ‘ਚ ਮੁੱਖ ਮੰਤਰੀ ਦੀ ਕੁਰਸੀ ਮਾਮਲੇ ‘ਚ ‘ਆਪ’ ਨੇ ਕਾਂਗਰਸ ਨੂੰ ਘੇਰਿਆ: ਪੋਸਟਰ ਕੀਤੇ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























