Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ,11 ਅਪ੍ਰੈਲ (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
CM ਭਗਵੰਤ ਮਾਨ ਪੁੱਜੇ ਜਗਰਾਓਂ; ਮਥੁਰਾ ਕਿਸ਼ਤੀ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ਦੇ ਅੰਤਿਮ ਸਸਕਾਰ ‘ਚ ਹੋਏ ਸ਼ਾਮਿਲ
ਬਾਦਸ਼ਾਹ ਦਾ ‘ਟਟੀਰੀ’ ਗੀਤ ਮੁੜ ਹੋਵੇਗਾ ਰਿਲੀਜ਼: ਨਵਾਂ ਟੀਜ਼ਰ ਜਾਰੀ
ਵ੍ਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 11 ਹੋਈ
ਅਮਰੀਕੀ ਉਪ ਰਾਸ਼ਟਰਪਤੀ ਈਰਾਨ ਨਾਲ ਜੰਗਬੰਦੀ ‘ਤੇ ਚਰਚਾ ਕਰਨ ਲਈ ਪਹੁੰਚੇ ਪਾਕਿਸਤਾਨ
ਟਾਵਰ ‘ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਹੇਠਾਂ ਉਤਰੇ
Nasa ਦੇ Artemis 2 ਦੀ ਧਰਤੀ ‘ਤੇ ਸਫਲ ਲੈਂਡਿੰਗ, ਪੁਲਾੜ ਯਾਤਰੀ ਸੁਰੱਖਿਅਤ ਵਾਪਸ ਪਰਤੇ
ਵਰਿੰਦਾਵਨ ਕਿਸ਼ਤੀ ਹਾਦਸਾ: PM ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
Punjab ਕੈਬਨਿਟ ਦੀ ਅਹਿਮ ਮੀਟਿੰਗ ਅੱਜ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























