Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 10 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
10 ਦਿਨਾਂ ਦੇ ਵਿਦੇਸ਼ ਦੌਰੇ ਤੋਂ ਬਾਅਦ ਪੰਜਾਬ ਪਰਤੇ ਮੁੱਖ ਮੰਤਰੀ ਮਾਨ
Australia ਦੇ ਵਿਕਟੋਰੀਆ ‘ਚ Metro Tunnel ਖੁੱਲ੍ਹੀ, ਮੁਫ਼ਤ ਯਾਤਰਾ ਦਾ ਮਾਣੋ ਆਨੰਦ
ਮਾਈਕ੍ਰੋਸਾਫਟ ਅਤੇ ਗੂਗਲ ਤੋਂ ਬਾਅਦ Amazon ਦੀ ਮੈਗਾ ਨਿਵੇਸ਼ ਯੋਜਨਾ
ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਆਡੀਓ ਰਿਕਾਰਡਿੰਗ ਮਾਮਲਾ: ਹਾਈ ਕੋਰਟ ਨੇ ਲੈਬ ਤੋਂ ਜਾਂਚ ਕਰਾਉਣ ਦੇ ਦਿੱਤੇ ਹੁਕਮ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਸਿੱਖ ਸ਼ਖ਼ਸੀਅਤਾਂ ਨੂੰ ਮਿਲੀ ਸਜ਼ਾ ਦਾ ਅੱਜ ਦੂਜਾ ਦਿਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























