• Latest
  • Trending
BCCI ਨੇ ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ

3 hours ago
MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ

40 minutes ago
Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ!

1 hour ago
Punjab University ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

2 hours ago
PUNJAB ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ – ਕੈਬਨਿਟ ਮੰਤਰੀ ਸੰਜੀਵ ਅਰੋੜਾ

Punjab: ਸਰਕਾਰੀ ਸਕੂਲਾਂ ਵਿਚ 28 ਮਾਰਚ ਨੂੰ ਹੋਵੇਗੀ ‘ਮੈਗਾ ਮਾਪੇ-ਅਧਿਆਪਕ ਮਿਲਣੀ’

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

3 hours ago
Derabassi Police ਵੱਲੋਂ 48 ਘੰਟਿਆਂ ਵਿੱਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਸੁਲਝਾਇਆ; ਦੋਸ਼ੀ ਗ੍ਰਿਫਤਾਰ

PUNJAB: ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ

ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ PUNJAB GOVT-ਨੀਨਾ ਮਿੱਤਲ

Jalandhar ‘ਚ ਵੱਡਾ ਹਾਦਸਾ! ਮਲਬੇ ਹੇਠ ਦੱਬਣ ਨਾਲ ਚਾਚਾ-ਭਤੀਜਾ ਨੇ ਤੋੜਿਆ ਦਮ

4 hours ago
Iran ਤਣਾਅ ਵਿਚਾਲੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਸੱਦੀ ਅਹਿਮ Meeting

5 hours ago
ਮਹਿਲਾਵਾਂ ਦੀ ਸਿਹਤ ਸੁਰੱਖਿਆ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ — ₹28 ਕਰੋੜ ਨਾਲ ਮੁਫ਼ਤ ਸੈਨਟਰੀ ਪੈਡ ਵੰਡ: Dr. Baljit Kaur

Hindi News
English News
Thursday, March 26, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

BCCI ਨੇ ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ

March 26, 2026
in ਖਬਰਾਂ, ਖੇਡਾਂ
BCCI ਨੇ ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ

BCCI ਨੇ ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ

– ਜਾਣੋ ਕਿਥੇ ਕਿਥੇ ਖੇਡੇ ਜਾਣਗੇ ਮੁਕਾਬਲੇ

ਨਵੀ ਦਿੱਲੀ,26 ਮਾਰਚ 2026 (ਵਿਸ਼ਵ ਵਾਰਤਾ): ਆਈ.ਪੀ.ਐੱਲ. ਦੇ 19ਵੇਂ ਸੀਜ਼ਨ ਦੀ ਸ਼ੁਰੂਆਤ 28 ਮਾਰਚ ਤੋਂ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪਹਿਲਾਂ 20 ਮੈਚਾਂ ਦਾ ਪ੍ਰੋਗਰਾਮ ਘੋਸ਼ਿਤ ਕੀਤਾ ਸੀ ਅਤੇ ਹੁਣ ਆਈ.ਪੀ.ਐੱਲ 2026 ਦੇ ਦੂਜੇ ਪੜਾਅ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਬੋਰਡ ਨੇ ਫਿਲਹਾਲ ਪਲੇਅ-ਆਫ ਅਤੇ ਫਾਈਨਲ ਮੈਚ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।

ਬੀ.ਸੀ.ਸੀ.ਆਈ.ਨੇ ਪਹਿਲਾਂ 12 ਅਪ੍ਰੈਲ ਤੱਕ ਦੇ ਮੈਚਾਂ ਦਾ ਪ੍ਰੋਗਰਾਮ ਜਾਰੀ ਕੀਤਾ ਸੀ ਅਤੇ ਹੁਣ 13 ਅਪ੍ਰੈਲ ਤੋਂ 24 ਮਈ ਤੱਕ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਵਿੱਚ ਲੀਗ ਪੜਾਅ ਦੇ ਬਾਕੀ 50 ਮੈਚ ਸ਼ਾਮਲ ਹੋਣਗੇ। ਦੂਜੇ ਪੜਾਅ ਵਿੱਚ 12 ਵੈਨਿਊ ‘ਤੇ ਆਈ.ਪੀ.ਐੱਲ. ਦੇ ਮੁਕਾਬਲੇ ਖੇਡੇ ਜਾਣਗੇ।

ਦੂਜੇ ਪੜਾਅ ਵਿੱਚ ਬੰਗਲੁਰੂ, ਮੁੰਬਈ, ਚੇਨਈ, ਕੋਲਕਾਤਾ, ਦਿੱਲੀ, ਅਹਿਮਦਾਬਾਦ, ਹੈਦਰਾਬਾਦ, ਲਖਨਊ, ਜੈਪੁਰ, ਧਰਮਸ਼ਾਲਾ, ਰਾਏਪੁਰ ਅਤੇ ਨਿਊ ਚੰਡੀਗੜ੍ਹ ਵਿੱਚ ਮੁਕਾਬਲੇ ਹੋਣਗੇ। 13 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੈਦਰਾਬਾਦ ਵਿੱਚ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ

by Jaspreet Kaur
March 26, 2026
0

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ - ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਰਤ...

Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ!

Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ!

by Jaspreet Kaur
March 26, 2026
0

Sanjay Dutt ਦੀ ਫ਼ਿਲਮ ਦਾ ਐਲਾਨ; ਰਿਲੀਜ਼ ਡੇਟ ਦਾ ਵੀ ਹੋਇਆ ਖੁਲਾਸਾ! ਮੁੰਬਈ, 26 ਮਾਰਚ 2026 (ਵਿਸ਼ਵ ਵਾਰਤਾ): ਫ਼ਿਲਮ 'ਧੁਰੰਧਰ...

Punjab University ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

Punjab University ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

by Ankit
March 26, 2026
0

Punjab University ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ...

PUNJAB ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ – ਕੈਬਨਿਟ ਮੰਤਰੀ ਸੰਜੀਵ ਅਰੋੜਾ

PUNJAB ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ – ਕੈਬਨਿਟ ਮੰਤਰੀ ਸੰਜੀਵ ਅਰੋੜਾ

by Ankit
March 26, 2026
0

  PUNJAB ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ - ਕੈਬਨਿਟ ਮੰਤਰੀ ਸੰਜੀਵ ਅਰੋੜਾ ਸਿੱਖਿਆ, ਸੜਕ ਸੁਰੱਖਿਆ...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ

by Jaspreet Kaur
March 26, 2026
0

MP : ਟਰੱਕ ਨਾਲ ਟੱਕਰ ਤੋਂ ਬਾਅਦ ਪਲਟੀ ਬੱਸ; ਕਈ ਲੋਕਾਂ ਦੀ ਮੌਤ - ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਰਤ...

Most Popular

ਵੱਡਾ ਫੇਰਬਦਲ : 35 ਤਹਿਸੀਲਦਾਰਾਂ ਅਤੇ 24 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ; ਪੜ੍ਹੋ , ਮੁਕੰਮਲ ਸੂਚੀ

by Navjot
March 13, 2026
0

ਵੱਡਾ ਫੇਰਬਦਲ : 35 ਤਹਿਸੀਲਦਾਰਾਂ ਅਤੇ 24 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ    ਚੰਡੀਗੜ੍ਹ, 13 ਮਾਰਚ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਮਾਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 