Australia Sikh Parade: ਆਸਟ੍ਰੇਲੀਆ ‘ਚ ‘ਸਿੱਖ ਪਰੇਡ’ 8 ਨਵੰਬਰ ਨੂੰ
ਚੰਡੀਗੜ੍ਹ, 2 ਨਵੰਬਰ 2025 – ਸ੍ਰੀ ਗੁਰੂ ਸਿੰਘ ਸਭਾ ਸਿੱਖ ਕਲਚਰਲ ਸੋਸਾਇਟੀ ਆਫ਼ ਵਿਕਟੋਰੀਆ ਵੱਲੋਂ 3 ਨਵੰਬਰ ਨੂੰ ਸਿੱਖ ਪਰੇਡ (Australia Sikh Parade) ਕਰਵਾਈ ਜਾ ਰਹੀ ਹੈ। ਜੋ ਕਿ ਸ਼ਨੀਵਾਰ 8 ਨਵੰਬਰ ਨੂੰ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ – ਹਾਈ ਸੇਂਟ ਮੇਲਟਨ, VIC – 3337 ਵਿਖੇ ਹੋਵੇਗੀ।

ਸ੍ਰੀ ਗੁਰੂ ਸਿੰਘ ਸਭਾ ਸਿੱਖ ਕਲਚਰਲ ਸੋਸਾਇਟੀ ਆਫ਼ ਵਿਕਟੋਰੀਆ ਵੱਲੋਂ ਆਸਟ੍ਰੇਲੀਆ ‘ਚ ‘ਸਿੱਖ ਪਰੇਡ’ 8 ਨਵੰਬਰ ਨੂੰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























