• Latest
  • Trending
Amritsar : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੰਜਾ

Amritsar : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੰਜਾ

2 years ago
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

1 hour ago
ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

1 hour ago
Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

1 hour ago
ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

1 hour ago
ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

2 hours ago
ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

2 hours ago
ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

2 hours ago
‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

2 hours ago
ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

2 hours ago
Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

4 hours ago
Hindi News
English News
Thursday, October 8, 2026
No Result
View All Result
31 °c
Chandigarh
25 ° Fri
25 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Amritsar : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੰਜਾ

July 19, 2024
in ਅੰਮ੍ਰਿਤਸਰ, ਖਬਰਾਂ, ਪੰਜਾਬ
Amritsar : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੰਜਾ

Amritsar : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੰਜਾ

ਅੰਮ੍ਰਿਤਸਰ,19ਜੁਲਾਈ(ਵਿਸ਼ਵ ਵਾਰਤਾ)Amritsar : ਇੰਪਰੂਵਮੈਂਟ ਟਰਸਟ ਦੀ ਟੀਮ ਨਿਊ ਅੰਮ੍ਰਿਤਸਰ ਵਿੱਚ ਨਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈ ਕੇ ਪੁੱਜੀ ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਸੁਪਰੀਡੈਂਟ ਰਾਕੇਸ਼ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2022 ਦੀ ਮਾਨਯੋਗ ਹਾਈਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗੌਰਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜੈਕਟਿਵ ਆਫਸਰ ਇਮਪਰੂਵਮੈਂਟ ਟ੍ਰਸ੍ਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਜਿਹੜੀਆਂ ਇੰਕਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਲੋਂਗ ਦਾ ਰੋਡਸ ਉਹ ਸਾਰੀਆਂ ਇੰਕਰੋਚਮੈਂਟ ਜਿਹੜੀਆਂ ਹੈ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀ ਪਹਿਲਾਂ ਵੀ ਇਹਦੀ ਡੇਟ ਸੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀ ਕੋਰਟ ਨੇ ਡਾਇਰੈਕਟ ਕੀਤਾ ਸੀ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾ ਲਗਾਈਆਂ ਹੋਈਆਂ ਸੀ ਉਹ ਉਤਾਰਦੀਆਂ ਸੀ ਕੁਝ ਪਾਰਟ ਦੇ ਵਿੱਚ ਬਟ ਦੈਟ ਵਾਜ ਨ ਤੇ ਕੋਰਟ ਨੇ ਦੇ ਵਿੱਚ ਫੇਰ ਦੁਬਾਰਾ ਜਿਹੜੇ ਓਪਟੀਸ਼ਨਰ ਸੀ ਉਹਨਾਂ ਨੇ ਫਿਰ ਉਥੇ ਦੱਸਿਆ ਕੋਰਟ ਦੇ ਵਿੱਚ ਕਿਉਂਕਿ ਜੀ ਇਹ ਗਰਿਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟਰਿਕਟ ਆਰਡਰ ਪਾਸ ਕੀਤਾ ਤੇ 297 ਨੂੰ ਅਸੀਂ ਬਾਓਲ ਮੀਨਜ ਜਿੰਨੇ ਵੀ ਇਕਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਐਂਡ ਨਾਲ ਹੀ ਅਸੀਂ ਜਿਹੜੇ ਆਫਿਸਰ ਜਿਹੜੇ ਦੀ ਸੁਪਰਵੀਜ਼ਨ ਕਰਦੇ ਸੀ ਜਿਨਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬਣਦੀ ਸੀ ਇੰਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਨੇ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹਨ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਦੇ ਉਹਦੇ ਵਿੱਚ ਬੜਾ ਕਲੀਅਰ ਹੈ ਇਹਦਾ ਲਾਸਟ ਪਰਸਨਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸਮ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ
ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫਿਸਰ ਸਾਹਿਬ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸ਼ਨ ਦੇ ਨਾਲ ਅਸੀਂ ਐਸਡੀਓ ਤੇ ਜੇਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇਥੇ ਪਿਊਟ ਕੀਤਾ ਹੈ ਤਾਂ ਕਿ ਜਿਹੜਾ ਹੈ ਸਾਰਾ ਸਿਸਟਮੈਟਿਕ ਹੋਵੇ ਕਿਸੇ ਕਿਸ ਨਾਲ ਸਜਾ ਇਸ ਤਰ੍ਹਾਂ ਨਾ ਹੋਵੇ ਪ੍ਰਸ਼ਾਸਨ ਕਿਉਂ ਨਹੀਂ ਵਿਕ ਰਿਹਾ ਪੁਲਿਸ ਪ੍ਰਸ਼ਾਸਨ ਅਸੀਂ ਵੇਟ ਕਰ ਰਹੇ ਜੀ ਪੁਲਿਸ ਫੋਰਸ ਦੀ ਵੇਟ ਕਰ ਰਹੇ ਤੇ ਡਿਊਟੀ ਮਜਿਸਟ੍ਰੇਟ ਦੀ ਵੇਟ ਕਰ ਰਹੇ ਡਿਊਟੀ ਮਜਿਸਟ੍ਰੇਟ ਉਹਨਾਂ ਤੋਂ ਪਹਿਲਾਂ ਫੋਨ ਬੰਦ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਆ ਤੇ ਅਸੀਂ ਵੀ ਆਪਣਾ ਜੇਈ ਭੇਜਿਆ ਹੋਇਆ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਵਾਸਤੇ ਜਿੰਨੀ ਕ੍ਰੋਸਮੈਂਟ ਹੋਈ ਆ ਇਹ ਮਿਲੀ ਭੁਗਤਾ ਜੀ ਅਫਸਰਾਂ ਦੇ ਨਾਲ ਤੁਹਾਡੀ ਉਹਨਾਂ ਕਰਕੇ ਹੋਈ ਹ ਜੀ ਜਿਹੜੀ ਅਸੀਂ ਪਹਿਲਾਂ ਕ੍ਰੋਜਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜਦੋਂ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰੋ ਨਹੀਂ ਬਟ ਜੇ ਇਹ ਜਿਹੜਾ ਹੁਣ 202 ਦੀ ਇਹ ਚੱਲ ਰਹੀ ਹੈ ਤੇ ਜੇ ਇਨਾ ਹੀ ਇਹ ਜਾਗਰੂਕ ਹੈਗੇ ਨੇ ਜੇ ਆਫਿਸਰ ਇਸ ਵਾਸਤੇ ਰਿਸਪਾਂਸੀਬਲ ਨੇ ਜੇ ਇਕੱਲਾ ਫੀਲਡ ਸਾਫ ਸਪੋਸੀਬਲ ਹੈ ਤੇ ਫਿਰ 2022 ਤੋਂ ਅਨਵਰਡ ਕਾਹਦੇ ਵਾਸਤੇ ਕਰ ਰਹੇ ਹਨ ਇਹਨਾਂ ਦਾ ਇਹ ਆਪਦੇ ਐਕਸਕਿਊਜ ਨੇ ਇਹ ਹੁਣ ਵੀ ਜਿਹੜਾ ਹੈ ਅਸੀਂ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮੁਨਾਦੀ ਕਰਾ ਰਹੇ ਹਂ ਕਿ ਤੁਸੀਂ ਆਪਣੀ ਗਰੋਚ ਮੈਟਰ ਰਿਮੂਵ ਕਰਦੇ ਹੋ ਤੇ ਫਿਰ ਵਾਇਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਇਨੀ ਸਹੀ ਨੇ ਤੇ ਪਬਲਿਕ ਲੈਂਡ ਤੇ ਇੰਕੌਰੂਚਮੈਂਟ ਹੈ ਉਹਨੂੰ ਦੂਰ ਕਰ ਦੇਣ ਓਫਿਸ਼ਅਲ ਨੂੰ ਜਿਹੜਾ ਹੈ ਬਲੇਮ ਕਰਨਾ ਅਸਾਨ ਹੈ ਮਿਲੀ ਭੁਗਤ ਹੋ ਸਕਦੀ ਅਫਸਰਾਂ ਦੀ ਇਨਾ ਜਦੋਂ ਇਸ ਪੱਧਰ ਦੇ ਉੱਤੇ ਇਨੀ ਜਿਆਦਾ ਕੰਸਟਰਕਸ਼ਨ ਹੋਵੇ ਤਾਂ ਅਸੀਂ ਮੈਫੀਡੈਟ ਦੇ ਵਿੱਚ ਦਿਆਂਗਾ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈ ਪਬਲਿਕ ਲੈਣ ਤੇ ਗਰੋਸਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਆਂ ਕਾਰਵਾਈ ਨਹੀਂ ਜਿਹੜਾ ਅਸੀਂ ਪਬਲਿਕ ਲੈਂਡ ਕਲੀਅਰ ਕਰਵਾਣੀ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਹਾਂ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇੰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈ ਬੜਾ ਕਲੀਅਰ ਜਿਹੜੀ ਸੀਓਪੀ ਹੈ ਇਹ 486 ਜਿਹੜੀ ਆਪਣਾ ਕੰਟੈਮਪਟ ਸੀ ਉਹਦੇ ਵਿੱਚ ਜਿਹੜੀ ਜਜਮੈਂਟ 2003 ਦੀ ਸੀ ਉਹਦੇ ਵਿੱਚ ਬੜਾ ਕਲੀਅਰ ਹੈ ਕਿ ਪਬਲਿਕ ਲੈਂਡ ਤੇ ਕੋਈ ਵੀ ਇੰਕਰੋਚਮੈਂਟ ਹੈ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪੋਂਸੀਬਿਲਿਟੀ ਹੈ ਵੀਡੀਓਗ੍ਰਾਫੀ ਕਰਨ ਵਾਸਤੇ ਵੱਖ-ਵੱਖ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਓਫਿਸ਼ਅਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈ ਸਿਵਿਲ ਸਰਜਨ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਹ ਤੇ ਫਿਰ ਅਸੀਂ ਜਿਹੜਾ ਹੈਗਾ ਫਾਇਰ ਬ੍ਰਗੇਡ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀ ਗੁਜਰਾਤ ਗੈਸ ਵਾਲਿਆਂ ਨੇ ਪਾਈਪ
ਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈ ਕੋਈ ਟੁੱਟਣ ਦਾ ਜਾ ਹੁੰਦਾ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟ ਦੀ ਜਿਹੜੀ ਰੈਗੂਲਰ ਲੇਬਰ ਹੈ ਉਹ ਵੀ ਇੱਥੇ ਮਾਜੂਦ ਹੈ। ਅਸੀਂ ਕੋਰਟ ਦਾ ਜਿਹੜਾ ਆਰਡਰ ਹੈ ਉਹਦੀ ਕੰਪਲੈਕਸ ਵਾਸਤੇ ਅਸੀਂ ਇੱਥੇ ਅੱਜ ਮੌਜੂਦ ਹੈ ਅਸੀਂ ਉਹਦਾ ਕੰਪਲਾਇੰਸ ਜਿਹੜਾ ਹੈ ਕਰਨਾ 29 ਜੁਲਾਈ ਸਾਡੇ ਕੋਲ ਲਾਸਟ ਡੇਟ ਹੈ । ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਦੱਸਦੇ ਆਡਰ ਆਏ ਹਨ ਕਿ ਇੰਪਰੂਵਮੈਂਟਸ ਦੀ ਟੀਮ ਨਿਊ ਅੰਮ੍ਰਿਤਸਰ ਵਿੱਚ ਨਜਾਇਜ਼ ਕਬਜ਼ੀਆਂ ਨੂੰ ਛੁਡਵਾਨ ਦੇ ਲਈ ਪਹੁੰਚੀ ਹੈ ਉਹਨਾਂ ਦੀ ਸੁਰੱਖਿਆ ਲਈ ਅਸੀਂ ਪਹੁੰਚੇ ਹਾਂ ਸਾਡਾ ਫਰਜ਼ ਹੈ ਲਾ ਐਂਡ ਆਰਡਰ ਨੂੰ ਦਰੁਸਤ ਰੱਖਣਾ ।

ਉੱਥੇ ਹੀ ਨਿਊ ਅੰਮ੍ਰਿਤਸਰ ਦੇ ਲੋਕਾਂ ਨੇ ਕਹਿਣਾ ਹੈ ਕਿ ਇਹ ਕਬਜ਼ੇ ਪਿਛਲੇ 15 ਸਾਲਾਂ ਤੋਂ ਹੋਏ ਪਏ ਹਨ ਉਦੋਂ ਕਿਉਂ ਨਹੀਂ ਵਿਭਾਗ ਦੀ ਟੀਮ ਕਬਜ਼ੇ ਖਾਲੀ ਕਰਵਾਉਣ ਦੇ ਲਈ ਪਹੁੰਚੀ ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੀ ਸ਼ਹਿ ਤੇ ਹੀ ਕਬਜ਼ੇ ਕੀਤੇ ਗਏ ਹਨ।

Tags: amritsarAmritsar Improvement Trust departmentSecretary Local Government Mr. Vivek Pratap Singh
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

by Navjot
October 8, 2026
0

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ ਨਵੀਂ ਦਿੱਲੀ, 8 ਅਕਤੂਬਰ (ਵਿਸ਼ਵ ਵਾਰਤਾ): ਕੇਂਦਰੀ ਸਿਹਤ ਅਤੇ ਪਰਿਵਾਰ...

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

by Navjot
October 8, 2026
0

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ ਨਵੀਂ ਦਿੱਲੀ,...

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

by Navjot
October 8, 2026
0

ਐਕਸ਼ਨ-ਮਨੋਰੰਜਕ ਫਿਲਮ 'Delivery Boy' 23 ਅਕਤੂਬਰ ਹੋਵੇਗੀ ਰਿਲੀਜ਼ ਚੇਨਈ, 8 ਅਕਤੂਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਨਾਨੀ ਦੀ ਆਗਾਮੀ ਭਾਵੁਕ ਐਕਸ਼ਨ-ਮਨੋਰੰਜਕ ਫਿਲਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

Most Popular

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਮੁੱਖ ਜਨਗਣਨਾ ਅਧਿਕਾਰੀਆਂ ਦੀ ਸੂਬਾ-ਪੱਧਰੀ ਕਾਨਫਰੰਸ ਦੀ ਕੀਤੀ ਪ੍ਰਧਾਨਗੀ

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਮੁੱਖ ਜਨਗਣਨਾ ਅਧਿਕਾਰੀਆਂ ਦੀ ਸੂਬਾ-ਪੱਧਰੀ ਕਾਨਫਰੰਸ ਦੀ ਕੀਤੀ ਪ੍ਰਧਾਨਗੀ

by Ankit
2 weeks ago
0

ਜਨਗਣਨਾ 2027 ਲਈ ਪੰਜਾਬ ਤਿਆਰ-ਬਰ-ਤਿਆਰ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਮੁੱਖ ਜਨਗਣਨਾ ਅਧਿਕਾਰੀਆਂ ਦੀ ਸੂਬਾ-ਪੱਧਰੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 