• Latest
  • Trending
ਵੱਡੀ ਖ਼ਬਰ: ਅਬੋਹਰ ਵਪਾਰੀ ਕਤਲ ਮਾਮਲੇ ‘ਚ ਇਕ ਮੁਲਜ਼ਮ ਦੀ ਪਛਾਣ !, ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ

ਵੱਡੀ ਖ਼ਬਰ: ਅਬੋਹਰ ਵਪਾਰੀ ਕਤਲ ਮਾਮਲੇ ‘ਚ ਇਕ ਮੁਲਜ਼ਮ ਦੀ ਪਛਾਣ !, ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ

1 year ago
National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

12 minutes ago
Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ – ਜਥੇਦਾਰ ਗੜਗੱਜ

Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ – ਜਥੇਦਾਰ ਗੜਗੱਜ

33 minutes ago
Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

1 hour ago
National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

1 hour ago
Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

2 hours ago
Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Tarn Taran ‘ਚ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

Tarn Taran ‘ਚ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

3 hours ago
National: RBI ਵੱਲੋਂ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, ਨਾ ਘਟੇਗੀ EMI ਨਾ ਹੀ ਸਸਤੇ ਹੋਣਗੇ ਕਰਜ਼ੇ

National: RBI ਵੱਲੋਂ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, ਨਾ ਘਟੇਗੀ EMI ਨਾ ਹੀ ਸਸਤੇ ਹੋਣਗੇ ਕਰਜ਼ੇ

4 hours ago
Punjab: CM ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

Punjab: CM ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

4 hours ago
Entertainment: ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਦਾ ਭੋਗ ਸਮਾਗਮ ਅਤੇ ਅੰਤਿਮ ਅਰਦਾਸ ਅੱਜ

Entertainment: ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਦਾ ਭੋਗ ਸਮਾਗਮ ਅਤੇ ਅੰਤਿਮ ਅਰਦਾਸ ਅੱਜ

4 hours ago
Punjab ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ

5 hours ago
Hindi News
English News
Wednesday, August 5, 2026
No Result
View All Result
34 °c
Chandigarh
29 ° Thu
29 ° Fri
29 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵੱਡੀ ਖ਼ਬਰ: ਅਬੋਹਰ ਵਪਾਰੀ ਕਤਲ ਮਾਮਲੇ ‘ਚ ਇਕ ਮੁਲਜ਼ਮ ਦੀ ਪਛਾਣ !, ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ

July 8, 2025
in ਖਬਰਾਂ, ਪੰਜਾਬ
ਵੱਡੀ ਖ਼ਬਰ: ਅਬੋਹਰ ਵਪਾਰੀ ਕਤਲ ਮਾਮਲੇ ‘ਚ ਇਕ ਮੁਲਜ਼ਮ ਦੀ ਪਛਾਣ !, ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ

ਵੱਡੀ ਖ਼ਬਰ: ਅਬੋਹਰ ਵਪਾਰੀ ਕਤਲ ਮਾਮਲੇ ‘ਚ ਇਕ ਮੁਲਜ਼ਮ ਦੀ ਪਛਾਣ !, ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਖੜ੍ਹੇ ਕੀਤੇ ਸਵਾਲ

ਅਬੋਹਰ, 8 ਜੁਲਾਈ 2025 (ਵਿਸ਼ਵ ਵਾਰਤਾ) – ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ ਇੱਕ ਮਸ਼ਹੂਰ ਕਾਰੋਬਾਰੀ ਅਤੇ New Wear Well ਜੈਂਟਸ ਟੇਲਰ ਸ਼ੋਅਰੂਮ ਦੇ ਸਹਿ-ਮਾਲਕ ਸੰਜੇ ਵਰਮਾ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਮਾਮਲੇ ‘ਚ ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ।

ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਚੁੱਕੇ ਸਵਾਲ
ਸੰਜੇ ਵਰਮਾ ਦੇ ਭਰਾ ਦਾ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਭਾਜਪਾ ਮੁਖੀ ਸੁਨੀਲ ਜਾਖੜ ਦੇ ਸਾਹਮਣੇ ਸਵਾਲ ਉਠਾਏ, ਗੁਜਰਾਤ ਜੇਲ੍ਹ ਤੋਂ ਗੈਂਗ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ‘ਤੇ ਉੱਠੇ ਸਵਾਲ, ‘ਕੇਂਦਰ ਸਰਕਾਰ ਉਨ੍ਹਾਂ ਵੱਡੇ ਗੈਂਗਸਟਰਾਂ ਨਾਲ ਕੀ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੂੰ ਉਸਨੇ ਫੜ ਕੇ ਜੇਲ੍ਹਾਂ ਵਿੱਚ ਰੱਖਿਆ ਹੈ?’, ਭਾਰਤ ਸਰਕਾਰ ਕਾਰੋਬਾਰੀਆਂ ਤੋਂ ਇੰਨਾ ਟੈਕਸ ਲੈਂਦੀ ਹੈ, ਹੋਰ ਵੀ ਲਓ… ਇਨ੍ਹਾਂ ਗੈਂਗਸਟਰਾਂ, ਗੁੰਡਿਆਂ ਤੋਂ ਤੁਹਾਨੂੰ ਕੀ ਮਿਲੇਗਾ?, ਜਨਤਾ ਆਪਣੇ ਰਾਜੇ ਤੋਂ ਸਿਰਫ਼ ਨਿਆਂ ਅਤੇ ਸੁਰੱਖਿਆ ਦੀ ਮੰਗ ਕਰਦੀ ਹੈ।, ਮੋਦੀ ਜੀ ਸਾਨੂੰ ਦੱਸਣ ਕਿ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਜੋ ਉਨ੍ਹਾਂ ਨੂੰ ਟੈਕਸ ਦਿੰਦੇ ਹਨ?, ਭਾਜਪਾ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਪਨਾਹ ਕਿਉਂ ਦੇ ਰਹੀ ਹੈ?

ਸੰਜੇ ਵਰਮਾ ਦੇ ਭਰਾ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੰਜੇ ਵਰਮਾ ਦੇ ਭਰਾ ਦਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਹੈ। ਪਰਿਵਾਰ ਨੇ ਭਾਜਪਾ ਮੁਖੀ ਸੁਨੀਲ ਜਾਖੜ ਦੇ ਸਾਹਮਣੇ ਇਹ ਸਵਾਲ ਚੁੱਕੇ। ਗੁਜਰਾਤ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਵੱਲੋਂ ਗੈਂਗ ਚਲਾਉਣ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਸੰਜੇ ਵਰਮਾ ਦਾ ਭਾਈ ਨੇ ਕਿਹਾ ਕਿ ‘ਕੇਂਦਰ ਸਰਕਾਰ ਇੰਨੇ ਵੱਡੇ ਗੈਂਗਸਟਰਾਂ ਨਾਲ ਕੀ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੂੰ ਇਸ ਨੇ ਜੇਲ੍ਹਾਂ ਵਿੱਚ ਫੜਿਆ ਅਤੇ ਪਾਲਿਆ ਹੈ ?’ ਭਾਰਤ ਸਰਕਾਰ ਕਾਰੋਬਾਰੀਆਂ ਤੋਂ ਇੰਨਾ ਟੈਕਸ ਲੈਂਦੀ ਹੈ ਅਤੇ ਹੋਰ ਵੀ ਲੈ ਲਵੇ……. ਇਨ੍ਹਾਂ ਗੈਂਗਸਟਰਾਂ, ਗੁੰਡਿਆਂ ਤੋਂ ਤੁਹਾਨੂੰ ਕੀ ਮਿਲੇਗਾ ? ਜਨਤਾ ਸਿਰਫ਼ ਆਪਣੇ ਰਾਜੇ ਤੋਂ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਕਰਦੀ ਹੈ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਜੋ ਉਨ੍ਹਾਂ ਨੂੰ ਟੈਕਸ ਦਿੰਦੇ ਹਨ। ਭਾਜਪਾ ਸਰਕਾਰ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਪਨਾਹ ਕਿਉਂ ਦੇ ਰਹੀ ਹੈ ?

ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਪਛਾਣ
ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਅਬੋਹਰ ਵਿੱਚ ਨਿਊ ਵੇਅਰਵੈੱਲ ਦੇ ਮਾਲਕ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ। ਉਸ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸ਼ਕਤੀ ਕੁਮਾਰ ਪੁੱਤਰ ਹੰਸਰਾਜ ਅਜ਼ੀਮਗੜ੍ਹ ਅਬੋਹਰ ਦਾ ਰਹਿਣ ਵਾਲਾ ਹੈ। ਫਿਲਹਾਲ ਅੱਗੇ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਹੋਣ ਤੋਂ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੰਨਾ ਹੀ ਨਹੀਂ, ਬਾਕੀ ਮੁਲਜ਼ਮਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਪਰ ਅਜੇ ਤੱਕ ਇਸ ਮਾਮਲੇ ‘ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

ਅਮਨ ਅਰੋੜਾ ਦੇ ਸਾਹਮਣੇ ਫੁੱਟ-ਫੁੱਟ ਕੇ ਰੋਏ ਸੰਜੇ ਵਰਮਾ ਦੇ ਭਰਾ
ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਮੌਕੇ ਪਰਿਵਾਰ ਨੇ ਅਮਨ ਅਰੋੜਾ ਕੋਲੋਂ ਇਸਨਾਫ਼ ਦੀ ਮੰਗ ਕੀਤੀ ਅਤੇ ਸੰਜੇ ਵਰਮਾ ਦੇ ਭਰਾ ਇਸ ਮੌਕੇ ਭਾਵੁਕ ਹੋ ਕੇ ਅਮਨ ਅਰੋੜਾ ਦੇ ਸਾਹਮਣੇ ਫੁੱਟ-ਫੁੱਟ ਕੇ ਰੋਏ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

by Ranjit Singh
August 5, 2026
0

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ - ਅਭਿਜੀਤ ਦੀਪਕੇ ਨਵੀਂ ਦਿੱਲੀ, 5 ਅਗਸਤ (ਵਿਸ਼ਵ...

Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ – ਜਥੇਦਾਰ ਗੜਗੱਜ

Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ – ਜਥੇਦਾਰ ਗੜਗੱਜ

by Ranjit Singh
August 5, 2026
0

Punjab: ਸਿੱਖ ਸੰਸਥਾਵਾਂ ਅਤੇ ਪੰਥਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ - ਜਥੇਦਾਰ ਗੜਗੱਜ - ਖਾਲਸਾ...

Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

by Ranjit Singh
August 5, 2026
0

Punjab: ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ ! ਲੁਧਿਆਣਾ, 5 ਅਗਸਤ (ਵਿਸ਼ਵ ਵਾਰਤਾ) –...

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

by Ranjit Singh
August 5, 2026
0

National: ਯਮਨ ਨੇੜੇ ਭਾਰਤੀ ਜਹਾਜ਼ 'ਤੇ ਹੂਤੀ ਬਾਗੀਆਂ ਦਾ ਹਮਲਾ - ਜਹਾਜ਼ 'ਚ ਸਵਾਰ ਸਾਰੇ 13 ਭਾਰਤੀ ਸੁਰੱਖਿਅਤ ਚੰਡੀਗੜ੍ਹ, 5...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ – ਅਭਿਜੀਤ ਦੀਪਕੇ

by Ranjit Singh
August 5, 2026
0

National: ਸਿਆਸੀ ਪਾਰਟੀ ਨਹੀਂ ਬਣਾਵਾਂਗੇ: CJP ਇੱਕ ਪ੍ਰੈਸ਼ਰ ਗੁਰੱਪ ਵਾਂਗ ਕਰੇਗੀ ਕੰਮ - ਅਭਿਜੀਤ ਦੀਪਕੇ ਨਵੀਂ ਦਿੱਲੀ, 5 ਅਗਸਤ (ਵਿਸ਼ਵ...

Most Popular

ਹਰਿਆਣਾ ‘ਚ ਭਿਆਨਕ ਸੜਕ ਹਾਦਸਾ: 2 ਦੋਸਤਾਂ ਦੀ ਮੌਤ

ਹਰਿਆਣਾ ‘ਚ ਭਿਆਨਕ ਸੜਕ ਹਾਦਸਾ: 2 ਦੋਸਤਾਂ ਦੀ ਮੌਤ

by Jaspreet Kaur
2 weeks ago
0

ਹਰਿਆਣਾ 'ਚ ਭਿਆਨਕ ਸੜਕ ਹਾਦਸਾ: 2 ਦੋਸਤਾਂ ਦੀ ਮੌਤ - ਇਕ ਨੌਜਵਾਨ ਗੰਭੀਰ ਜ਼ਖਮੀ ਹਰਿਆਣਾ, 25 ਜੁਲਾਈ 2026 (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 