
ਭਰੂਚ, 9 ਦਸੰਬਰ : ਭਾਰਤੀ ਟੈਸਟ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਨੇ ਅੱਜ ਗੁਜਰਾਤ ਦੇ ਭਰੂਚ ਵਿਚ ਮਤਦਾਨ ਕੀਤਾ| ਹਾਲ ਹੀ ਵਿਚ ਸ੍ਰੀਲੰਕਾ ਖਿਲਾਫ ਪੁਜਾਰਾ ਨੇ ਸ਼ਾਨਦਾਰ ਬੱਲੇਬਾਜੀ ਸਦਕਾ ਟੀਮ ਇੰਡੀਆ ਲਈ ਕਾਫੀ ਦੌੜਾਂ ਬਣਾਈਆਂ|
ਇਸ ਦੌਰਾਨ ਪੁਜਾਰਾ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਚੋਣ ਬੂਥ ਦੇ ਬਾਹਰ ਖੜ੍ਹੇ ਸਨ| ਇਸ ਦੌਰਾਨ ਪੁਜਾਰਾ ਨੇ ਆਪਣੇ ਪਰਿਵਾਰ ਦੇ ਨਾਲ ਵੋਟ ਪਾਈ|
PM Modi ਦੀ ‘ਮਨ ਕੀ ਬਾਤ’ ਦਾ 140ਵਾਂ ਐਪੀਸੋਡ ਅੱਜ
PM Modi ਦੀ 'ਮਨ ਕੀ ਬਾਤ' ਦਾ 140ਵਾਂ ਐਪੀਸੋਡ ਅੱਜ ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ...






















