• Latest
  • Trending
ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਐਮੀ ਵਿਰਕ ਦੇ ਨਾਲ ਹੱਸਣ, ਰੋਣ, ਅਤੇ ਦੁਨੀਆਂ ਦੀ ਸੈਰ ਲਈ ਹੋ ਜਾਓ ਤਿਆਰ।

ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਐਮੀ ਵਿਰਕ ਦੇ ਨਾਲ ਹੱਸਣ, ਰੋਣ, ਅਤੇ ਦੁਨੀਆਂ ਦੀ ਸੈਰ ਲਈ ਹੋ ਜਾਓ ਤਿਆਰ।

9 years ago
Punjab: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਵੇਗੀ ਅਰਦਾਸ

Punjab: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਵੇਗੀ ਅਰਦਾਸ

3 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

47 minutes ago
International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

International: ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੀ ਏਅਰ-ਸਟ੍ਰਾਈਕ

1 hour ago
Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

Asian Games 2026: ਟੇਬਲ ਟੈਨਿਸ ‘ਚ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

1 hour ago
Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

Chandigarh: ਹੁਣ ਚੰਡੀਗੜ੍ਹ ‘ਚ ਕੂੜਾ ਸੁੱਟਣ ਅਤੇ ਸਾੜਨ ‘ਤੇ ਲੱਗੇਗਾ ਜੁਰਮਾਨਾ !

2 hours ago
Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

Punjab: ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਨਹੀਂ ਰਹੇ

2 hours ago
Asian Games ‘ਚ ਭਾਰਤ ਨੂੰ ਮਿਲੇ 6 ਤਗਮੇ, ਇਨ੍ਹਾ ‘ਚੋਂ 5 ਸ਼ੂਟਿੰਗ ‘ਚ ਆਏ

Asian Games ‘ਚ ਭਾਰਤ ਨੂੰ ਮਿਲੇ 6 ਤਗਮੇ, ਇਨ੍ਹਾ ‘ਚੋਂ 5 ਸ਼ੂਟਿੰਗ ‘ਚ ਆਏ

2 hours ago
Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ

Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ

3 hours ago
Punjab Weather: ਪੜ੍ਹੋ ਕਿਹੋ-ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

Punjab Weather: ਪੜ੍ਹੋ ਕਿਹੋ-ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?

4 hours ago
Asian Games ‘ਚ ਭਾਰਤ ਨੂੰ ਤੀਜਾ ਤਗਮਾ: ਪੁਰਸ਼ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਜਿੱਤਿਆ ਚਾਂਦੀ ਦਾ ਤਗਮਾ

Asian Games ‘ਚ ਭਾਰਤ ਨੂੰ ਤੀਜਾ ਤਗਮਾ: ਪੁਰਸ਼ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਜਿੱਤਿਆ ਚਾਂਦੀ ਦਾ ਤਗਮਾ

4 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Sports: ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ

Sports: ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਅੱਜ ਤੋਂ ਹੋਵੇਗਾ ਸ਼ੁਰੂ

5 hours ago
Hindi News
English News
Monday, September 21, 2026
No Result
View All Result
32 °c
Chandigarh
29 ° Tue
29 ° Wed
29 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਐਮੀ ਵਿਰਕ ਦੇ ਨਾਲ ਹੱਸਣ, ਰੋਣ, ਅਤੇ ਦੁਨੀਆਂ ਦੀ ਸੈਰ ਲਈ ਹੋ ਜਾਓ ਤਿਆਰ।

December 7, 2017
in ਫ਼ਿਲਮੀ
ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਐਮੀ ਵਿਰਕ ਦੇ ਨਾਲ ਹੱਸਣ, ਰੋਣ, ਅਤੇ ਦੁਨੀਆਂ ਦੀ ਸੈਰ ਲਈ ਹੋ ਜਾਓ ਤਿਆਰ।

ਚੰਡੀਗੜ, 7 ਦਸੰਬਰ (ਵਿਸ਼ਵ ਵਾਰਤਾ  ) ‘ਐਮੀ ਵਿਰਕ’ ਇੱਕ ਅਜਿਹਾ ਨਾਮ ਜਿਸਨੇ ਸਫਲਤਾ ਨੂੰ ਆਪਣੇ ਅੰਦਾਜ਼ ਵਿਚ ਇੱਕ ਨਵੀਂ ਪਰਿਭਾਸ਼ਾ ਦਿੱਤੀ। ਇੱਕ ਸੋਲੋ ਗੀਤ ਨਾਲ ਆਪਣੇ ਸਫਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਆਪਣੀ ਪਹਿਲੀ ਹੀ ਫਿਲਮ ਨਾਲ ਅਦਾਕਾਰੀ ਦੇ ਨਵੇਂ ਮਿਆਰ ਰਚਣ ਵਾਲੇ ਇਸ ਨੌਜਵਾਨ ਸੁਪਰ ਸਟਾਰ ਨੇ ਕਾਫੀ ਲੰਬਾ ਸਫ਼ਰ ਤੈਅ ਕਰ ਲਿਆ ਹੈ। ‘ਨਿੱਕਾ ਜ਼ੈਲਦਾਰ’, ‘ਬੰਬੂਕਾਟ’, ‘ਅੰਗਰੇਜ਼’, ‘ਅਰਦਾਸ’, ਜਿਹੀਆਂ ਫ਼ਿਲਮਾਂ ਨਾਲ ਆਪਣੀ ਸਫਲਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ ‘ਐਮੀ ਵਿਰਕ’ ਹੁਣ ਆਪਣੀ ਝੋਲੀ ਵਿਚ ਇੱਕ ਹੋਰ ਸਫਲ ਫਿਲਮ ਪਾਉਣ ਨੂੰ ਤਿਆਰ ਹਨ ਜਿਸ ਦਾ ਨਾਮ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਜਿਸ ਵਿਚ ਉਹਨਾਂ ਨਾਲ ਪੋਲੀਵੁਡ ਦੀ ਖੂਬਸੂਰਤ ਅਦਾਕਾਰਾ ‘ਮੋਨਿਕਾ ਗਿੱਲ’ ਹਨ।
ਇਹ ਪੂਰੀ ਫਿਲਮ ਇੱਕ ਇਨਸਾਨ ਦੇ ਵਾਰੇ ਵਿਚ ਹੈ ਜੋ ਇੰਗਲੈਂਡ ਜਾਣਾ ਚਾਹੁੰਦਾ ਹੈ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ, ਦਰਸ਼ਾਉਂਦੀ ਹੈ ‘ਸਤਿ ਸ਼੍ਰੀ ਅਕਾਲ ਇੰਗਲੈਂਡ’। ‘ਐਮੀ ਵਿਰਕ’ ਅਤੇ ‘ਮੋਨਿਕਾ ਗਿੱਲ’ ਤੋਂ ਬਿਨਾਂ ‘ਸਰਦਾਰ ਸੋਹੀ’ ਅਤੇ ‘ਕਰਮਜੀਤ ਅਨਮੋਲ’ ਵੀ ਇਸ ਫਿਲਮ ਵਿੱਚ ਆਪਣੇ ਹੁਨਰ ਦੇ ਜੌਹਰ ਦਿਖਾਉਣਗੇ। ਇਹ ਫਿਲਮ ਦੀ ਡਾਇਰੈਕਸ਼ਨ,  ਸਕ੍ਰੀਨਪਲੇ,  ਕਹਾਣੀ ਸਭ ‘ਵਿਕਰਮ ਪ੍ਰਧਾਨ’ ਵਲੋਂ ਕੀਤਾ ਗਿਆ ਹੈ। ਇਸ ਫਿਲਮ ਦੀ ਪ੍ਰੋਡਕਸ਼ਨ ‘ਅਜਿਸ ਓਫ ਕੁਔਸਮੀਡਿਆ ਐਨਟਰਟੇਂਨਮੈਂਟ’,  ‘ਸਿਜ਼ਜਲਿੰਗ ਪ੍ਰੋਡਕਸ਼ਨਸ’ ਅਤੇ ‘ਮਾਹੀ ਪ੍ਰੋਡਕਸ਼ਨਸ’ ਅਤੇ ਐਗਜੀਕੁਟਿਵ ਪ੍ਰੋਡੂਸਰ ‘ਸ਼੍ਰੀ ਦੇਵੀ ਸ਼ੇੱਟੀ ਵਾਘ’ ਨੇ ਮਿਲ ਕੇ ਕੀਤਾ ਹੈ। ਖੂਬਸੂਰਤ ਸੰਗੀਤ ਅਤੇ ਬੈਕਗਰਾਉਂਡ ਸਕੋਰ ਦਿੱਤਾ ਗਿਆ ਹੈ ‘ਜਤਿੰਦਰ ਸ਼ਾਹ’ ਵਲੋਂ।ਮਿਊਜ਼ਿਕ ਨੂੰ ਰੀਲਿਜ ਕੀਤਾ ਹੈ ‘ਸਾਗਾ ਮਿਊਜ਼ਿਕ’ ਨੇ।
ਫਿਲਮ ਦੇ ਸਾਰੇ ਗੀਤ ‘ਵਿੰਦਰ ਨੱਥੂ ਮਾਜਰਾ’, ‘ਮਨਿੰਦਰ ਕੈਲੇ’, ‘ਹਰਮਨ, ਅਤੇ ‘ਹੈਪੀ ਰਾਏਕੋਟੀ’ ਨੇ ਲਿਖੇ ਹਨ ਅਤੇ ਇਹਨਾਂ ਗੀਤਾਂ ਨੂੰ ਆਪਣੀ ਆਵਾਜ਼ ਦਿਤੀ ਹੈ ‘ਕਰਮਜੀਤ ਅਨਮੋਲ’, ‘ਐਮੀ ਵਿਰਕ’, ‘ਨੂਰਾਂ ਸਿਸਟਰਸ’, ‘ਗੁਰਲੇਜ਼ ਅਖਤਰ’ ਅਤੇ ‘ਗੁਰਸ਼ਬਦ’ ਨੇ।
ਇਸ ਫਿਲਮ ਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ‘ਐਮੀ ਵਿਰਕ’ ਨੇ ਕਿਹਾ, “ਭਾਵੇਂ ਮੈਂ ਪਹਿਲਾਂ ਵੀ ਕਾਮੇਡੀ ਫ਼ਿਲਮਾਂ ਚ ਕੰਮ ਕੀਤਾ ਹੈ ਪਰ  ‘ਸਤਿ ਸ਼੍ਰੀ ਅਕਾਲ ਇੰਗਲੈਂਡ ‘ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਾਰੇ ਮਜਾਕ ਬਹੁਤ ਸੁਭਾਵਿਕ ਹਨ ਇਸ ਲਈ ਕੋਈ ਵੀ ਮਿਹਨਤ ਨਹੀਂ ਕਰਨੀ ਪਈ। ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਵੀ ਇਹ ਮਹਿਸੂਸ ਕਰਨਗੇ ਤੇ ਤੁਰੰਤ ਹਰ ਕਿਰਦਾਰ ਨਾਲ ਜੁੜਨਗੇ।
‘ਮੋਨਿਕਾ ਗਿੱਲ’ ਨੇ ਕਿਹਾ, “ਮੈਂ ਆਪਣੇ ਹਰ ਰੋਲ ਨੂੰ ਇੱਕ ਚੁਣੌਤੀ ਦੀ ਤਰ•ਾਂ ਹੀ ਲੈਣੀ ਹਾਂ। ਮੈਂ ‘ਵਿਕਰਮ ਸਰ’ ਦੀ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਂਨੂੰ ਇਸ ਕਿਰਦਾਰ ਲਈ ਚੁਣਿਆ। ਅਸੀਂ ਸਭ ਨੇ ਬਹੁਤ ਹੀ ਮਿਹਨਤ ਕੀਤੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਹ ਮਿਹਨਤ ਦੇਖਣਗੇ ਤੇ ਬਹੁਤ ਪਸੰਦ ਕਰਨਗੇ।“
ਫਿਲਮ ਦੇ ਡਾਇਰੈਕਟਰ ‘ਵਿਕਰਮ ਪ੍ਰਧਾਨ’ ਆਪਣੀ ਪੌਲੀਵੁਡ ਪਾਰੀ ਲਈ ਬਹੁਤ ਖੁਸ਼ ਹਨ ਤੇ ਉਹਨਾਂ ਨੇ ਕਿਹਾ, “ਫਿਲਮ ਬਣਾਉਣਾ ਇੱਕ ਪੂਰੀ ਟੀਮ ਦਾ ਕੰਮ ਹੈ ਅਤੇ ਇਸ ਪੂਰੀ ਟੀਮ ਨਾਲ ਖਾਸ ਕਰਕੇ ‘ਐਮੀ ਵਿਰਕ’ ਜੀ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜੇਦਾਰ ਰਿਹਾ।
ਫਿਲਮ ਦੇ ਪ੍ਰੋਡੂਸਰ ‘ਸਗੁਨ ਵਾਘ’ ਜਿਹਨਾਂ ਨੇ ਪਹਿਲਾਂ ਬਾਲੀਵੁੱਡ ਵਿੱਚ ‘ਅਮਿਤਾਭ ਬੱਚਨ’ ਅਤੇ ‘ਸੰਜੇ ਦੱਤ’ ਨਾਲ ਕਈ ਪ੍ਰੋਜੈਕਟਸ ਨੂੰ ਸੰਭਾਲਿਆ ਹੈ ਅਤੇ ‘ਜੋੜੀ ਨੰ.1’, ‘ਕੁਰੂਕਸ਼ੇਤਰ’ ਅਤੇ ‘ਵਿਰੁੱਧ’ ਵਰਗੀਆਂ ਕਈ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ, “ ਮੈਂ ਹਮੇਸ਼ਾਂ ਤੋਂ ਹੀ ਪੋਲੀਵੁਡ ਵਿਚ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਮੈਂਨੂੰ ਪੂਰੀ ਉਮੀਦ ਹੈ ਕਿ ਦਰਸ਼ਕ ‘ਐਮੀ ਵਿਰਕ’ ਅਤੇ ‘ਮੋਨਿਕਾ ਗਿੱਲ’ ਦੀ ਕੈਮਿਸਟ੍ਰੀ ਨੂੰ ਪਸੰਦ ਕਰਨਗੇ। ਇਹ ਫਿਲਮ ਪੰਜਾਬ ਵਿੱਚ ਕਾਮੇਡੀ ਨੂੰ ਨਵੇਂ ਅਰਥ ਦੇਵੇਗੀ।
ਦੁਨੀਆਂ ਭਰ ਵਿੱਚ ਫਿਲਮ ਨੂੰ ਡਿਸਟਰੀਬਿਊਟ ਕੀਤਾ ਹੈ ‘ਮੁਨੀਸ਼ ਸਾਹਨੀ’ ਦੀ ਕੰਪਨੀ  ‘ਓਮਜੀ ਗਰੁੱਪ ‘ ਨੇ। ਇਹ ਫਿਲਮ ‘8 ਦਸੰਬਰ’ ਨੂੰ ਰੀਲਿਜ ਹੋਵੇਗੀ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

by Navjot
September 19, 2026
0

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ ਮੁੰਬਈ, 19 ਸਤੰਬਰ (ਵਿਸ਼ਵ...

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

by Navjot
September 19, 2026
0

'ਗੋਲਮਾਲ 5' ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼ "ਹਾਸੇ ਅਤੇ ਖੁਸ਼ੀਆਂ" ਨਾਲ ਸਿਨੇਮਾਘਰਾਂ ਦੀ ਰੌਣਕ ਵਧਾਏਗੀ 'ਗੋਲਮਾਲ 5' - ਰੋਹਿਤ...

Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

by Ranjit Singh
September 19, 2026
0

Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ): ਹਰਿਆਣਾ ਪੁਲਿਸ ਨੇ...

ਅਰਜੁਨ ਦਾਸ ਅਤੇ ਐਸ਼ਵਰਿਆ ਦੀ ਵੈੱਬ ਸੀਰੀਜ਼ ‘#Love’ ਦਾ 2 ਅਕਤੂਬਰ ਨੂੰ ਹੋਵੇਗਾ ਪ੍ਰੀਮੀਅਰ

ਅਰਜੁਨ ਦਾਸ ਅਤੇ ਐਸ਼ਵਰਿਆ ਦੀ ਵੈੱਬ ਸੀਰੀਜ਼ ‘#Love’ ਦਾ 2 ਅਕਤੂਬਰ ਨੂੰ ਹੋਵੇਗਾ ਪ੍ਰੀਮੀਅਰ

by Navjot
September 18, 2026
0

ਅਰਜੁਨ ਦਾਸ ਅਤੇ ਐਸ਼ਵਰਿਆ ਦੀ ਵੈੱਬ ਸੀਰੀਜ਼ '#Love' ਦਾ 2 ਅਕਤੂਬਰ ਨੂੰ ਹੋਵੇਗਾ ਪ੍ਰੀਮੀਅਰ ਚੇਨਈ, 18ਸਤੰਬਰ (ਵਿਸ਼ਵ ਵਾਰਤਾ): ਮਸ਼ਹੂਰ ਨਿਰਦੇਸ਼ਕ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਵੇਗੀ ਅਰਦਾਸ

Punjab: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਵੇਗੀ ਅਰਦਾਸ

by Ranjit Singh
September 21, 2026
0

Punjab: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਵੇਗੀ ਅਰਦਾਸ ਅੰਮ੍ਰਿਤਸਰ,...

Most Popular

Punjab: ਅਮਰੀਕਾ ਨਿਵਾਸੀ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਰੁਪਏ ਭੇਟ

Punjab: ਅਮਰੀਕਾ ਨਿਵਾਸੀ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਰੁਪਏ ਭੇਟ

by Ranjit Singh
4 weeks ago
0

Punjab: ਅਮਰੀਕਾ ਨਿਵਾਸੀ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਰੁਪਏ ਭੇਟ ਅੰਮ੍ਰਿਤਸਰ, 22 ਅਗਸਤ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 